ਜਸਬੀਰ ਜੱਸੀ ਨੇ ਸਾਥੀ ਕਲਾਕਾਰਾਂ ਨਾਲ ਕੀਤੀ ਮਸਤੀ,ਵੀਡੀਓ ਕੀਤਾ ਸਾਂਝਾ 

Written by  Shaminder   |  June 19th 2019 05:59 PM  |  Updated: June 19th 2019 05:59 PM

ਜਸਬੀਰ ਜੱਸੀ ਨੇ ਸਾਥੀ ਕਲਾਕਾਰਾਂ ਨਾਲ ਕੀਤੀ ਮਸਤੀ,ਵੀਡੀਓ ਕੀਤਾ ਸਾਂਝਾ 

ਜਸਬੀਰ  ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜਸਬੀਰ ਜੱਸੀ ਆਪਣੇ ਕੁਝ ਸਾਥੀ ਕਲਾਕਾਰਾਂ ਨਾਲ ਨਜ਼ਰ ਆ ਰਹੇ ਨੇ । ਜਸਬੀਰ ਜੱਸੀ ਸਟੂਡੀਓ 'ਚ ਕਿਸੇ ਰਿਕਾਰਡਿੰਗ ਲਈ ਗਏ ਸਨ ਜਿਸ ਦਾ ਇਹ ਵੀਡੀਓ ਉਨ੍ਹਾਂ ਨੇ ਸਾਂਝੇ ਕਰਦੇ ਹੋਏ ਲਿਖਿਆ ਕਿ ਸਟੂਡੀਓ ਮਸਤੀ ਟਾਈਮ ।

ਹੋਰ ਵੇਖੋ:ਗਾਇਕ ਜਸਬੀਰ ਜੱਸੀ ਨੇ ਖੁਦ ਬਰਤਣ ਸਾਫ਼ ਕਰਕੇ, ਲੋਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ, ਵੀਡੀਓ ਵਾਇਰਲ

https://www.instagram.com/p/By4Xni8DKSj/

ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਗਾਇਕਾ ਪ੍ਰਤਿਭਾ ਸਿੰਘ ਸੁਸ਼ਾਂਤ ਰਿੰਕੂ ਨਜ਼ਰ ਆ ਰਹੇ ਹਨ । ਜਸਬੀਰ ਜੱਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਆਪਣੀ ਬਿਹਤਰੀਨ ਗਾਇਕੀ ਨਾਲ ਸਭ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਸਰੋਤਿਆਂ ਨੂੰ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ।

https://www.instagram.com/p/ByhJIUfjyFp/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network