Advertisment

ਗਾਇਕਾ ਜੈਸਮੀਨ ਧੀਮਾਨ ਦਾ ਆ ਰਿਹਾ ਹੈ ਨਵਾਂ ਗਾਣਾ ‘ਅੱਤ ਜੋੜੀ’

author-image
By Rupinder Kaler
New Update
ਗਾਇਕਾ ਜੈਸਮੀਨ ਧੀਮਾਨ ਦਾ ਆ ਰਿਹਾ ਹੈ ਨਵਾਂ ਗਾਣਾ ‘ਅੱਤ ਜੋੜੀ’
Advertisment
ਗਾਇਕਾ ਜੈਸਮੀਨ ਧੀਮਾਨ ਦਾ ਨਵਾਂ ਗਾਣਾ ਆਉਣ ਵਾਲਾ ਹੈ । 18 ਸਤੰਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ‘ਅੱਤ ਜੋੜੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਜੈ ਸਿੰਘ ਮਾਈਨੀ ਨੇ ਲਿਖੇ ਹਨ ਜਦੋਂ ਕਿ ਜੇਵੀ ਮਿਊਜ਼ਿਕ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ । https://www.instagram.com/p/B2djcbZBWbj/ ਗਾਣੇ ਦਾ ਵੀਡੀਓ ਮਨਪ੍ਰੀਤ ਸੈਹਮੀ ਤੇ ਮਨੀ ਸੈਣੀ ਨੇ ਤਿਆਰ ਕੀਤਾ ਹੈ । ਇਸ ਗਾਣੇ ਦਾ ਜੈਸਮੀਨ ਧੀਮਾਨ ਦੇ ਪ੍ਰਸ਼ੰਸਕਾਂ ਨੂੰ ਲੰਮੇ ਸਮੇ ਤੋਂ ਇੰਤਜ਼ਾਰ ਹੈ ।ਜੈਸਮੀਨ ਧੀਮਾਨ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਆਪਣੇ ਲਾਈਵ ਸ਼ੋਅਜ ਕਰਕੇ ਚਰਚਾ ਵਿੱਚ ਰਹਿੰਦੇ ਹਨ ।ਉਹਨਾਂ ਦੀ ਆਵਾਜ਼ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment