ਇਹ ਬੱਚਾ ਹੈ ਜੱਸੀ ਗਿੱਲ ਦਾ ਫੈਨ ਅਤੇ ਜੱਸੀ ਗਿੱਲ ਹਨ ਇਸ ਬੱਚੇ ਦੇ ਫੈਨ 

written by Shaminder | June 28, 2019

ਜੱਸੀ ਗਿੱਲ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਬੱਚੇ ਨਾਲ  ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ  ਨੇ ਲਿਖਿਆ "My little Yankee fan Mokshil  & I became his fan too  he is damn cute ਜੱਸੀ ਗਿੱਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ 'ਚ ਹੀ ਉਨ੍ਹਾਂ ਦਾ ਨਵਾਂ ਗੀਤ ਆਇਆ ਸੀ ਸੁਰਮਾ ਕਾਲਾ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

ਹੋਰ ਵੇਖੋ :ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਹੁਣ ਵਾਮਿਕਾ ਗੱਬੀ ਨਾਲ ਬਣਾਈ ਜੋੜੀ !

https://www.instagram.com/p/BzII8TIANLN/

ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ –ਨਾਲ ਉਨ੍ਹਾਂ ਨੇ ਅਦਾਕਾਰੀ ਦੇ ਵਿੱਚ ਵੀ ਆਪਣੇ ਜਲਵੇ ਦਿਖਾਏ ਹਨ ।ਉਨ੍ਹਾਂ ਦੀਆਂ ਫ਼ਿਲਮਾਂ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।

https://www.instagram.com/p/ByuvkM5AJ5P/

ਮਿਸਟਰ ਐਂਡ ਮਿਸਿਜ਼ -420 'ਚ ਅਦਾਕਾਰੀ ਨਾਲ ਦਿਲ ਜਿੱਤਿਆ ਸੀ ਇਸ ਤੋਂ ਇਲਾਵਾ ਦਿਲਦਾਰੀਆਂ,ਸਰਗੀ,ਓ ਯਾਰਾ ਐਂਵੇ ਐਂਵੇ ਹੀ ਲੁੱਟ ਗਿਆ,ਚੰਨੋ ਕਮਲੀ ਯਾਰ ਦੀ ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ । ਪਾਲੀਵੁ ੱਡ ਦੇ ਨਾਲ ਨਾਲ ਜੱਸੀ ਗਿੱਲ ਬਾਲੀਵੁੱਡ 'ਚ ਵੀ ਸਰਗਰਮ ਹਨ ।

[embed]https://www.instagram.com/p/BzPyhePABiW/[/embed]

 

You may also like