Advertisment

ਗਾਇਕਾ ਜੈਨੀ ਜੌਹਲ ਦੀ ਮੰਮੀ ਦਾ ਅੱਜ ਹੈ ਬਰਥਡੇ, ਗਾਇਕਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ

author-image
By Shaminder
New Update
ਗਾਇਕਾ ਜੈਨੀ ਜੌਹਲ ਦੀ ਮੰਮੀ ਦਾ ਅੱਜ ਹੈ ਬਰਥਡੇ, ਗਾਇਕਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ
Advertisment
ਗਾਇਕਾ ਜੈਨੀ ਜੌਹਲ ਦੀ ਮਾਤਾ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਨੇ ਆਪਣੀ ਮਾਤਾ ਜੀ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਖੂਬਸੂਰਤ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵੇਂ ਮਾਂਵਾਂ ਧੀਆਂ ਕਾਫੀ ਖੁਸ਼ ਨਜ਼ਰ ਆ ਰਹੀਆਂ ਨੇ । ਇਸ ਤਸਵੀਰ ‘ਤੇ ਜੈਨੀ ਜੌਹਲ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਕੇ ਉਨ੍ਹਾਂ ਦੀ ਮੰਮੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । https://www.instagram.com/p/CDQbmHfF2vJ/ ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ ।ਜਿਨ੍ਹਾਂ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
Advertisment
https://www.instagram.com/p/CDDtHliF1nQ/ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਬਲਕਾਰ ਸਿੱਧੂ ਦੇ ਨਾਲ ਮਾਝੇ ਦੀਏ ਮੋਮਬਤੀਏ ਗੀਤ ਜਿਸ ਨੂੰ ਕਿ ਰਿਕ੍ਰਿਏਟ ਕੀਤਾ ਗਿਆ ਸੀ ਗਾਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/CDVdNhOFAo7/ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਗਾਇਕਾ ਜੈਨੀ ਦਿਲਜੀਤ ਦੋਸਾਂਝ ਦੀ ਵੱਡੀ ਫੈਨ ਹੈ ਅਤੇ ਉਨ੍ਹਾਂ ਦੀ ਖਾਹਿਸ਼ ਕਿ ਇੱਕ ਦਿਨ ਉਹ ਦਿਲਜੀਤ ਦੋਸਾਂਝ ਦੇ ਨਾਲ ਗਾਣਾ ਗਾੳੇੁਣ ।ਜੈਨੀ ਜੌਹਲ ਦੇ ਸਾਰੇ ਗਾਣਿਆਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਹ ਗੀਤ ‘ਗੋਲ੍ਡ ਵਰਗੀ , ਯਾਰੀ ਜੱਟੀ ਦੀ ,ਮੁਟਿਆਰ ਜੱਟ ਦੀ, ਨਰਮਾ ਅਤੇ ਰਕਾਨ ਵਰਗੇ ਕਈ ਸੁਪਰ ਹਿੱਟ ਗਾਣੇ ਦੇ ਚੁੱਕੇ ਹਨ। https://www.instagram.com/p/CB2PvKxFmNw/
Advertisment

Stay updated with the latest news headlines.

Follow us:
Advertisment
Advertisment
Latest Stories
Advertisment