Advertisment

ਗਾਇਕ ਕੰਵਰ ਗਰੇਵਾਲ ਨੇ ਨਵਾਂ ਗੀਤ ‘ਬੇਬੇ ਬਾਪੂ ਦਾ ਖਿਆਲ’ ਰਿਲੀਜ਼ ਕਰਕੇ ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ

author-image
By Rupinder Kaler
New Update
ਗਾਇਕ ਕੰਵਰ ਗਰੇਵਾਲ ਨੇ ਨਵਾਂ ਗੀਤ ‘ਬੇਬੇ ਬਾਪੂ ਦਾ ਖਿਆਲ’ ਰਿਲੀਜ਼ ਕਰਕੇ ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ
Advertisment
ਕਿਸਾਨ ਅੰਦੋਲਨ ਦੇ ਚਲਦੇ ਗਾਇਕ ਕੰਵਰ ਗਰੇਵਾਲ ਨੇ ਬਹੁਤ ਹੀ ਭਾਵੁਕ ਕਰਨ ਵਾਲਾ ਗੀਤ ਰਿਲੀਜ਼ ਕੀਤਾ ਹੈ । ‘ਬੇਬੇ ਬਾਪੂ ਦਾ ਖਿਆਲ' ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਵਿੱਚ ਜਿੱਥੇ ਕਿਸਾਨ ਅੰਦੋਲਨ ਦਾ ਜਿਕਰ ਕੀਤਾ ਗਿਆ ਹੈ ਉੱਥੇ ਅੰਦੋਲਨ ਤੇ ਨੌਜਵਾਨਾਂ ਲਈ ਇੱਕ ਖ਼ਾਸ ਸੁਨੇਹਾ ਵੀ ਦਿੱਤਾ ਹੈ । Kanwar Grewal ਹੋਰ ਪੜ੍ਹੋ :
Advertisment
publive-image ਇਸ ਗੀਤ ਵਿੱਚ ਕੰਵਰ ਗਰੇਵਾਲ ਨੇ ਨੌਜਵਾਨ ਪੀੜੀ ਨੂੰ ਆਪਣੇ ਬਜ਼ੁਰਗਾ ਦਾ ਖਿਆਲ ਰੱਖਣ ਲਈ ਕਿਹਾ ਗਿਆ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਵਰੀ ਰਾਏ ਨੇ ਲਿਖੇ ਹਨ । ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ। ਕੰਵਰ ਗਰੇਵਾਲ ਦਾ ਇਹ ਗੀਤ ਪੰਜਾਬ ਦੀ ਜਵਾਨੀ ਨੂੰ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਣ ਲਈ ਪ੍ਰੇਰਿਤ ਕਰਦਾ ਹੈ। publive-image ਇਸ ਤੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਨਾਲ ਸਬੰਧਤ ਕੰਵਰ ਗਰੇਵਾਲ ਦੇ ਕਈ ਗੀਤ ਆਏ ਹਨ। ਕੰਵਰ ਗਰੇਵਾਲ ਖੁੱਲ੍ਹ ਕੇ ਕਿਸਾਨ ਅੰਦੋਲਨ ਨਾਲ ਡਟੇ ਹੋਏ ਹਨ। ਕੰਵਰ ਗਰੇਵਾਲ ਨੌਜਵਾਨਾਂ ਨੂੰ ਗੀਤ ਰਾਹੀਂ ਧਰਨੇ 'ਤੇ ਬੈਠੇ ਬੇਬੇ-ਬਾਪੂ ਦਾ ਖਿਆਲ ਰੱਖਣ ਲਈ ਕਹਿ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment