ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ,ਕੌਰ ਬੀ ਦੇ ਅਖਾੜੇ 'ਚ ਬਾਬੇ ਨੇ ਕਰ ਦਿੱਤਾ ਸਾਬਿਤ 

Written by  Shaminder   |  April 26th 2019 10:29 AM  |  Updated: April 26th 2019 10:29 AM

ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ,ਕੌਰ ਬੀ ਦੇ ਅਖਾੜੇ 'ਚ ਬਾਬੇ ਨੇ ਕਰ ਦਿੱਤਾ ਸਾਬਿਤ 

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪਾਇਆ ਹੈ । ਇਸ ਵੀਡੀਓ 'ਚ ਉਹ ਆਪਣੇ ਗੀਤ ਜੁੱਤੀ ਪਟਿਆਲੇ ਦੀ 'ਤੇ ਪਰਫਾਰਮ ਕਰ ਰਹੀ ਹੈ । ਇਸ ਪਰਫਾਰਮੈਂਸ ਦੌਰਾਨ ਇੱਕ ਬਾਬੇ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ਅਤੇ ਕੌਰ ਬੀ ਦੇ ਗੀਤਾਂ 'ਤੇ ਬਾਬਾ ਝੂਮਦਾ ਨਜ਼ਰ ਆਇਆ । ਕੌਰ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾਂ ਕੀਤਾ ਹੈ ।

ਹੋਰ ਵੇਖੋ :ਕੌਰ ਬੀ ਨੇ ਜਦੋਂ ਪਾਈ ਬੋਲੀ ‘ਤੇ ਬੋਲੀ ਤਾਂ ਗੰਗਾਨਗਰ ਦੇ ਲੋਕ ਵੀ ਥਿਰਕਣੋਂ ਨਹੀਂ ਰੁਕੇ,ਵੇਖੋ ਵੀਡੀਓ

https://www.instagram.com/p/BwryD5LnSC1/

ਕੌਰ ਬੀ ਅਜਿਹੀ ਗਾਇਕਾ ਹੈ । ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ ਆਇਆ ਸੀ ਦੋਆਬੇ ਵਾਲਾ । ਜੋ ਕਿ ਉਨ੍ਹਾਂ ਨੇ ਗੈਰੀ ਸੰਧੂ ਨਾਲ ਗਾਇਆ ਸੀ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੈਰੀ ਸੰਧੂ ਨਾਲ ਉਨ੍ਹਾਂ ਦਾ ਇਹ ਪਹਿਲਾ ਗੀਤ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network