ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਗਾਇਕਾ ਕੌਰ ਬੀ ਨੇ ਪਾਈ ਇਹ ਖ਼ਾਸ ਪੋਸਟ

written by Lajwinder kaur | August 04, 2021

ਪੰਜਾਬੀ ਗਾਇਕਾ ਕੌਰ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਰਮਾਤਮਾ ਸ਼ੁਕਰਾਨਾ ਅਦਾ ਕਰਦੇ ਹੋਏ ਇੱਕ ਖ਼ਾਸ ਪੋਸਟ ਪਾਈ ਹੈ।

singer kaur b thanks to waheguru g for everythink image source-instagram

ਹੋਰ ਪੜ੍ਹੋ :  ਮੀਂਹ ਨਾਲ ਟੁੱਟੀਆਂ ਸੜਕਾਂ ਨੂੰ ਠੀਕ ਕਰਦੇ ਨਜ਼ਰ ਆਏ ‘ਖਾਲਸਾ ਏਡ’ ਦੇ ਸੇਵਾਦਾਰ, ਤਾਂ ਜੋ ਲੋਕ ਹਾਦਸੇ ਤੋਂ ਬਚ ਸਕਣ

ਹੋਰ ਪੜ੍ਹੋ : ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

singer kaur b thansk post image source-instagram

ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਅੱਜ ਮੈਂ ਰੂਹ ਤੋਂ ਖੁਸ਼🙏 Ghar Banaune,ਕੰਮ ਕਾਰ ਕਰਨੇ, ਜ਼ਿੰਦਗੀ ਜਿਉਂਣੀ ਲੱਗਦਾ ਜਿੱਦਾਂ ਸਭ ਕੁਝ ਸਫਲ ਹੋ ਗਿਆ Shukar Sahiba❤️🙏😇😇 ਹੱਥ ਸਦਾ ਸਿਰ ‘ਤੇ ਰੱਖੀ ਮਾਲਕਾ🙏’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਵੱਡੀ ਗਿਣਤੀ ਲਾਈਕਸ ਵੀ ਇਸ ਪੋਸਟ ਉੱਤੇ ਆ ਚੁੱਕੇ ਨੇ।

singer kaur b shared her cute video with fans image source-instagram

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਦੋ ਨਵੇਂ ਟਰੈਕ ਨੂੰ ਲੈ ਕੇ ਕਾਫੀ ਉਤਸੁਕ ਹੈ। ‘ਲੈਜਾ ਲੈਜਾ’ ਗੀਤ ਦਾ ਆਡੀਓ ਦਰਸ਼ਕਾਂ ਦੇ ਵਿਚਕਾਰ ਆ ਚੁੱਕਿਆ ਹੈ, ਤੇ ਬਹੁਤ ਜਲਦ ਇਸ ਗੀਤ ਦਾ ਵੀਡੀਓ ਵੀ ਰਿਲੀਜ਼ ਹੋ ਜਾਵੇਗਾ। ਕੌਰ ਬੀ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 

 

View this post on Instagram

 

A post shared by KaurB🔥 (@kaurbmusic)

0 Comments
0

You may also like