Advertisment

ਸੂਫੀ ਗਾਇਕ ਲਖਵਿੰਦਰ ਵਡਾਲੀ ਲੈ ਕੇ ਆ ਰਹੇ ਹਨ ਨਵਾਂ ਗੀਤ

author-image
By Rupinder Kaler
New Update
ਸੂਫੀ ਗਾਇਕ ਲਖਵਿੰਦਰ ਵਡਾਲੀ ਲੈ ਕੇ ਆ ਰਹੇ ਹਨ ਨਵਾਂ ਗੀਤ
Advertisment
ਸੂਫੀ ਗਾਇਕ ਲਖਵਿੰਦਰ ਵਡਾਲੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ 'ਨਜ਼ਾਰਾ' 5 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਵਿੱਚ ਲਖਵਿੰਦਰ ਦੇ ਨਾਲ
Advertisment
ਮਾਹਿਰਾ ਸ਼ਰਮਾ ਨਜ਼ਰ ਆਉਣਗੇ ਆਵੇਗੀ। ਇਸ ਗੀਤ ਵਿੱਚ ਮਾਹਿਰਾ ਦੇ ਨਾਲ ਪਾਰਸ ਛਾਬੜਾ ਵੀ ਨਜ਼ਰ ਆਉਣਗੇ। ਗਾਣੇ ਵਿੱਚ ਲਖਵਿੰਦਰ ਵਡਾਲੀ ਦੇ ਨਾਲ ਨਾਲ ਪੂਰਨ ਚੰਦ ਵਡਾਲੀ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ। publive-image Pic Courtesy: Instagram ਹੋਰ ਪੜ੍ਹੋ :
Advertisment
ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ Singer Lakhwinder Wadali poetry new viral video Instagram Pic Courtesy: Instagram ਇਸ ਗੀਤ ਦਾ ਮੋਸ਼ਨ ਪੋਸਟਰ ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ।ਗੀਤ 'ਨਜ਼ਾਰਾ' ਨੂੰ ਸੋਹਣੀ ਦਿੱਖ ਦੇਣ ਲਈ ਇਸ ਨੂੰ ਮਨਾਲੀ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। Live Performance Of Lakhwinder Wadali ਹੁਣ ਗੀਤ ਦੇ ਵਿੱਚ ਮੇਲ ਲੀਡ 'ਚ ਲਖਵਿੰਦਰ ਵਡਾਲੀ ਵੀ ਹਨ ਤੇ ਪਾਰਸ ਛਾਬੜਾ ਵੀ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਹਿਰਾ ਸ਼ਰਮਾਂ ਕਰਣ ਔਜਲਾ ਦੇ ਗੀਤ ਮੈਕਸੀਕੋ ਕੋਕਾ ਗੀਤ ਵਿੱਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਮਨਕਿਰਤ ਔਲਖ ਦੇ ਗੀਤ ਵਿੱਚ ਵੀ ਨਜ਼ਰ ਆ ਚੁੱਕੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment