ਵਿਦੇਸ਼ ਦੀ ਧਰਤੀ 'ਤੇ ਮਸਤੀ ਦੇ ਮੂਡ 'ਚ ਮਨਕਿਰਤ ਔਲਖ,ਵੀਡੀਓ ਕੀਤਾ ਸਾਂਝਾ

Written by  Shaminder   |  October 30th 2019 11:37 AM  |  Updated: October 30th 2019 11:37 AM

ਵਿਦੇਸ਼ ਦੀ ਧਰਤੀ 'ਤੇ ਮਸਤੀ ਦੇ ਮੂਡ 'ਚ ਮਨਕਿਰਤ ਔਲਖ,ਵੀਡੀਓ ਕੀਤਾ ਸਾਂਝਾ

ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਵਿਦੇਸ਼ 'ਚ ਨਜ਼ਰ ਆ ਰਹੇ ਨੇ ਅਤੇ ਆਪਣੇ ਸਾਥੀਆਂ ਨਾਲ ਭੰਗੜਾ ਪਾਉਂਦੇ ਹੋਏ ਫੁਲ ਆਨ ਮਸਤੀ ਦੇ ਮੂਡ 'ਚ ਵਿਖਾਈ ਦੇ ਰਹੇ ਹਨ । ਇਸ ਵੀਡੀਓ 'ਚ ਉਹ 'ਤੇਰੇ ਵਾਲਾ ਹੋਇਆ ਅੰਡਰਗਰਾਊਂਡ ਨੀਂ' 'ਤੇ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਵੇਖੋ:Search ਮਨਕਿਰਤ ਔਲਖ ਜੈਸਮੀਨ ਸੈਂਡਲਾਸ ਤੋਂ ਮਨਕਿਰਤ ਔਲਖ ਤੱਕ ਦੇਖੋ ਪੰਜਾਬੀ ਸਿਤਾਰਿਆਂ ਨੇ ਕਿੰਝ ਮਨਾਈ ਦੀਵਾਲੀ

https://www.instagram.com/p/B4Kwx8JgQ9z/

ਇਸ ਵੀਡੀਓ 'ਚ ਕੁਝ ਵਿਦੇਸ਼ੀ ਵੀ ਸੜਕ 'ਤੇ ਬੈਠੇ ਹੋਏ ਹਨ ਜਿਨ੍ਹਾਂ ਨਾਲ ਮਨਕਿਰਤ ਔਲਖ ਹਾਸਾ ਮਜ਼ਾਕ ਕਰਦੇ ਹੋਏ ਵਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਨਕਿਰਤ ਔਲਖ ਨੇ #ਜੇਲ-2 ਵੀ ਕੀਤਾ ਹੈ ।  ਮਨਕਿਰਤ ਔਲਖ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਇੱਕ ਗੀਤ ਵੀ ਆਇਆ ਸੀ ।

https://www.instagram.com/p/B38eHYxAUnp/

ਜਿਸ 'ਚ ਕਮਲ ਖੰਗੂਰਾ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ । ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹਿੱੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network