ਗਾਇਕ ਮਿਲਿੰਦ ਗਾਬਾ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | February 01, 2021

ਗਾਇਕ ਮਿਲਿੰਦ ਗਾਬਾ ਨੇ ਨਵੀਂ ਗੱਡੀ ਲਈ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ੳੇੁਨ੍ਹਾਂ ਨੇ ਲਿਖਿਆ ਕਿ ‘ਮੈਂ ਆਪਣੇ ਆਪ ਨੂੰ ਇਹ ਗੱਡੀ ਗਿਫਟ ਕੀਤੀ ਹੈ ।ਮੈਂ ਹਮੇਸ਼ਾ ਧੰਨਵਾਦੀ ਹਾਂ ਮੇਰੇ ਪਰਿਵਾਰ, ਸੇਠੀ ਸਾਬ ਅਤੇ ਥੈਂਕ ਯੂ ਮਿਊਜ਼ਿਕ ਐੱਮ ਜੀ’। milind gaba ਉਨ੍ਹਾਂ ਵੱਲੋਂ ਸਾਂਝੀ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਮਿਲਿੰਦ ਗਾਬਾ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਗਾਇਕਾ ਨੇਹਾ ਕੱਕੜ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਹਰ ਸੋਮਵਾਰ ਤੋਂ ਵੀਰਵਾਰ ਤੱਕ ਮਿਸ ਪੀਟੀਸੀ ਪੰਜਾਬੀ 2021
milind ਗਾਇਕ ਮਿਲਿੰਦ ਗਾਬਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । milind gaba ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਜ਼ਿੰਦਗੀ ਦੀ ਪੌੜੀ’, ‘ਮੈਂ ਤੇਰੀ ਹੋ ਗਈ’, ‘ਨਜ਼ਰ ਲੱਗ ਜਾਏਗੀ’, ‘ਤੇਰੀ ਯਾਰੀ’, ‘ਜਿੰਗਲ ਬੈੱਲ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।

 
View this post on Instagram
 

A post shared by BLESSED?? (@millindgaba)

0 Comments
0

You may also like