ਵਿਸ਼ਵ ਯੋਗ ਦਿਹਾੜੇ 'ਤੇ ਮਿਸ ਪੂਜਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੁਨੇਹਾ

Written by  Shaminder   |  June 21st 2019 10:25 AM  |  Updated: June 21st 2019 10:25 AM

ਵਿਸ਼ਵ ਯੋਗ ਦਿਹਾੜੇ 'ਤੇ ਮਿਸ ਪੂਜਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੁਨੇਹਾ

ਅੱਜ ਵਿਸ਼ਵ ਯੋਗ ਦਿਹਾੜਾ ਹੈ ਅਤੇ ਇਸ ਮੌਕੇ 'ਤੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਦੇਸ਼ ਭਰ 'ਚ ਕੀਤਾ ਜਾ ਰਿਹਾ ਹੈ ।ਉੱਥੇ ਹੀ ਸੈਲੀਬਰੇਟੀ ਵੀ ਆਪਣੀ ਸਿਹਤ ਦਾ ਪੂਰਾ ਖ਼ਿਆਲ ਰੱਖਦੇ ਹੋਏ ਨਜ਼ਰ ਆ ਰਹੇ ਨੇ । ਮਿਸ ਪੂਜਾ ਨੇ ਵੀ ਵਿਸ਼ਵ ਯੋਗ ਦਿਹਾੜੇ ਦੇ ਮੌਕੇ 'ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਯੋਗਾ ਕਰਦੇ ਹੋਏ ਦਿਖਾਈ ਕਰਦੇ ਹੋਏ ਦਿੱਸ ਰਹੇ ਨੇ ।

ਹੋਰ ਵੇਖੋ :ਸਿੱਖੀ ਦੇ ਰੰਗ ‘ਚ ਰੰਗੀ ਗਈ ਮਿਸ ਪੂਜਾ,ਗੁਰੂ ਘਰ ਪਹੁੰਚ ਕੇ ਕੀਤਾ ਸ਼ਬਦ ਕੀਰਤਨ

https://www.instagram.com/p/By9MAiBAXl8/

ਉਨ੍ਹਾਂ ਨੇ ਕੌਮਾਂਤਰੀ ਯੋਗ ਦਿਹਾੜੇ ਦੇ ਮੌਕੇ 'ਤੇ ਸਭ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਮੇਰੀ ਵੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਰੋਜ਼ਾਨਾ ਐਕਸਰਸਾਈਜ਼ ਕਰਨ । ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਓਮ ਵਿਲੋਮ ਤੋਂ ਆਪਣੇ ਯੋਗਾ ਦੀ ਸ਼ੁਰੂਆਤ ਕਰਦੇ ਹਨ ।

https://www.instagram.com/p/By4GTmwgMHj/

ਦੱਸ ਦਈਏ ਕਿ ਅੱਜ ਕੌਮਾਂਤਰੀ ਯੋਗ ਦਿਵਸ ਹੈ ਅਤੇ ਦੇਸ਼ ਭਰ ਹੀ ਨਹੀਂ ਵਿਦੇਸ਼ 'ਚ ਭਾਰਤ ਦੀ ਇਸ ਯੋਗ ਦਾ ਬੋਲਬਾਲਾ ਹੈ ਅਤੇ ਵਿਦੇਸ਼ੀਆਂ ਨੇ ਵੀ ਯੋਗ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ । ਮਿਸ ਪੂਜਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਯੋਗ ਦਿਹਾੜੇ 'ਤੇ ਖੁਦ ਨੂੰ ਫਿੱਟ ਰੱਖਣ ਲਈ ਯੋਗ ਕਰਨ 'ਤੇ ਜ਼ੋਰ ਦਿੱਤਾ ਹੈ ।

https://www.instagram.com/p/ByowzNkA2d5/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network