ਨਵਰਾਜ ਹੰਸ ਦੁਬਈ ਲਈ ਹੋਏ ਰਵਾਨਾ,ਮੁੰਬਈ ਏਅਰਪੋਰਟ 'ਤੇ ਕੀਤਾ ਗਿਆ ਸਪਾਟ 

Written by  Shaminder   |  March 28th 2019 02:03 PM  |  Updated: March 28th 2019 02:03 PM

ਨਵਰਾਜ ਹੰਸ ਦੁਬਈ ਲਈ ਹੋਏ ਰਵਾਨਾ,ਮੁੰਬਈ ਏਅਰਪੋਰਟ 'ਤੇ ਕੀਤਾ ਗਿਆ ਸਪਾਟ 

ਨਵਰਾਜ ਹੰਸ ਦਾ ਸ਼ੈਡਿਊਲ ਏਨੀਂ ਦਿਨੀਂ ਕਾਫੀ ਰੁੱਝਿਆ ਹੋਇਆ ਹੈ ਅਤੇ ਉਹ ਹੁਣ ਉਹ ਦੁਬਈ ਜਾ ਰਹੇ ਨੇ । ਦੁਬਈ 'ਚ ਉਹ ਇੱਕ ਗ੍ਰੈਂਡ ਸ਼ੋਅ ਕਰਨ ਜਾ ਰਹੇ ਨੇ । ਇਸ ਸ਼ੋਅ 'ਚ ਉਹ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦੇਣਗੇ ।ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ।

ਹੋਰ ਵੇਖੋ  :ਨਵਰਾਜ ਹੰਸ ਦੇ ਬਰਥਡੇ ਨੂੰ ਜਦੋਂ ਬੇਬੋ ਦੀ ਮੌਜੂਦਗੀ ਨੇ ਬਣਾ ਦਿੱਤਾ ਹੋਰ ਵੀ ਖਾਸ ,ਵੇਖੋ ਵੀਡਿਓ

https://www.instagram.com/p/BvgqAqmj8nl/

ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਨਵਰਾਜ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਪੁੱਤਰ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਗੀਤ ਗਾਏ ਨੇ ਅਤੇ ਹਾਲ 'ਚ ਹੀ ਉਨ੍ਹਾਂ ਨੇ ਫ਼ਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਵੀ ਗੁੜ ਨਾਲੋਂ ਇਸ਼ਕ ਮਿੱਠਾ ਗੀਤ ਗਾਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਨੇਹਾ ਕੱਕੜ ਦੇ ਨਾਲ ਛੋਟੇ-ਛੋਟੇ ਪੈੱਗ ਵੀ ਗਾਇਆ । ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਹੁਣ ਉਹ ਦੁਬਈ 'ਚ ਆਪਣੇ ਗੀਤਾਂ ਨਾਲ ਲੋਕਾਂ ਨੂੰ ਨਚਾਉਣ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network