ਨਿੰਜਾ ਨੂੰ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਬਰਥਡੇਅ ਸਰਪ੍ਰਾਈਜ਼, ਗਾਇਕ ਏ ਕੇ ਦੇ ਨਾਲ ਕੇਕ ਕੱਟਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | March 07, 2021

ਹਰ ਰੰਗ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਗਾਇਕ ਨਿੰਜਾ ਜਿਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

inside image of ninja birthday celebration image source- instagram.com/its_ninja/

ਹੋਰ ਪੜ੍ਹੋ : ਵਿਦੇਸ਼ਾਂ ਦੇ ਜਿੰਮਾਂ ‘ਚ ਵੱਜਦੇ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤ, ਦੇਖੋ ਕਿਵੇਂ ਗੋਰੀਆਂ ਪੰਜਾਬੀ ਗੀਤ ਦੇ ਨਾਲ ਕਰ ਰਹੀਆਂ ਨੇ ਕਸਰਤਾਂ, ਦੇਖੋ ਵੀਡੀਓ

singer ninja and a kay image image source- instagram.com/its_ninja/

ਦੋਸਤਾਂ ਵੱਲੋਂ ਸੈਲੀਬ੍ਰੇਟ ਕੀਤੇ ਬਰਥੇਡਅ ਦਾ ਵੀਡੀਓ ਗਾਇਕ ਨਿੰਜਾ ਨੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਗਾਇਕ ਏ ਕੇ ਤੇ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਗਾਇਕ ਨਿੰਜਾ ਇੱਕ ਨਹੀਂ ਸਗੋਂ ਤਿੰਨ ਕੇਕ ਕੱਟਦੇ ਹੋਏ ਨਜ਼ਰ ਆਏ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਕਮੈਂਟ ਕਰਕੇ ਨਿੰਜਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

image of ninja with friends image source- instagram.com/its_ninja/

ਨਿੰਜਾ ਆਪਣੇ ਦੋਸਤਾਂ ਦੇ ਨਾਲ ਪਹਾੜਾਂ ਦੀਆਂ ਆਬੋ ਹਵਾ ਦਾ ਅਨੰਦ ਲੈਣ ਪਹੁੰਚੇ ਹੋਏ ਨੇ। ਉਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਵਾਲੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ। ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ Satane Lage Ho ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਕਾਫੀ ਐਕਟਿਵ ਨੇ।

 

 

View this post on Instagram

 

A post shared by NINJA (@its_ninja)

 

 

View this post on Instagram

 

A post shared by NINJA (@its_ninja)

You may also like