Advertisment

ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਬਾਗਵਾਨੀ ਦੇ ਵੀ ਹਨ ਸ਼ੁਕੀਨ, ਇਸ ਤਰ੍ਹਾਂ ਕੀਤੀ ਦਿਨ ਦੀ ਸ਼ੁਰੂਆਤ

author-image
By Shaminder
New Update
ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਬਾਗਵਾਨੀ ਦੇ ਵੀ ਹਨ ਸ਼ੁਕੀਨ, ਇਸ ਤਰ੍ਹਾਂ ਕੀਤੀ ਦਿਨ ਦੀ ਸ਼ੁਰੂਆਤ
Advertisment
ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਖੇਤੀ ਵੀ ਕਰਦੇ ਨੇ ਉਨ੍ਹਾਂ ਨੂੰ ਬਾਗਵਾਨੀ ਦਾ ਕਾਫੀ ਸ਼ੌਂਕ ਵੀ ਹੈ । ਉਨ੍ਹਾਂ ਦੀਆਂ ਖੇਤੀਬਾੜੀ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੋਰ ਵੇਖੋ:ਕਣਕ ਦੀ ਵਾਢੀ ‘ਚ ਰੁੱਝੇ ਗਾਇਕ ਰੇਸ਼ਮ ਸਿੰਘ ਅਨਮੋਲ, ਵੀਡਿਓ ਵਾਇਰਲ https://www.instagram.com/p/ByodzH4HPap/ ਪਰ ਹੁਣ ਉਨ੍ਹਾਂ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ । ਇਸ 'ਚ ਤੁਸੀਂ ਵੇਖ ਸਕਦੇ ਹੋ ਕਿ ਖੇਤੀ ਦੇ ਨਾਲ-ਨਾਲ ਰੇਸ਼ਮ ਸਿੰਘ ਅਨਮੋਲ ਆਪਣੇ ਗਾਰਡਨ ਅਤੇ ਘਰ 'ਚ  ਪੌਦਿਆਂ ਦੀ ਗੋਡੀ ਕਰਦੇ ਹੋਏ ਨਜ਼ਰ ਆ ਰਹੇ ਨੇ । ਰੇਸ਼ਮ ਸਿੰਘ ਅਨਮੋਲ ਨੇ ਆਪਣੇ ਦਿਨ ਦੀ ਸ਼ੁਰੂਆਤ ਪੌਦਿਆਂ ਦੀ ਦੇਖਭਾਲ ਤੋਂ ਕੀਤੀ ਹੈ ਅਤੇ ਉਹ ਪੌਦਿਆਂ ਦੀ ਸੇਵਾ 'ਚ ਏਨੇ ਮਗਨ ਹੋ ਗਏ ਕਿ ਉਨ੍ਹਾਂ ਨੂੰ ਆਪਣੀ ਸਵੇਰ ਦੀ ਚਾਹ ਦਾ ਖ਼ਿਆਲ ਵੀ ਨਹੀਂ ਰਿਹਾ । ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਨੇ ਪੰਜਾਬੀ ਮਿਊੁਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment