Advertisment

ਗਾਇਕ ਸਿੱਧੂ ਮੂਸੇਵਾਲਾ ਦੀ ਭੈਣ ਨੇ ਭੇਜੀ ਰੱਖੜੀ, ਸਾਂਝੀ ਕੀਤੀ ਭਾਵੁਕ ਪੋਸਟ

author-image
By Rupinder Kaler
New Update
ਗਾਇਕ ਸਿੱਧੂ ਮੂਸੇਵਾਲਾ ਦੀ ਭੈਣ ਨੇ ਭੇਜੀ ਰੱਖੜੀ, ਸਾਂਝੀ ਕੀਤੀ ਭਾਵੁਕ ਪੋਸਟ
Advertisment
ਗਾਇਕ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ । ਕੁਝ ਲੋਕ ਉਸ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ ਤੇ ਕੁਝ ਆਪਣਾ ਆਦਰਸ਼ । ਜਿਸ ਦਾ ਸਬੂਤ ਮੂਸੇਵਾਲਾ ਵੱਲੋਂ ਸ਼ੇਅਰ ਕੀਤੀ ਪੋਸਟ ਤੋਂ ਲਗਾਇਆ ਜਾ ਸਕਦਾ ਹੈ । ਸਿਧੂ ਮੂਸੇਵਾਲਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ । ਜਿਸ ਵਿੱਚ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।
Advertisment
publive-image Pic Courtesy: Instagram ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਐਲਬਮ ਦੀ ਇੰਟਰੋ ਦਾ ਪੋਸਟਰ ਸਾਂਝਾ ਕੀਤਾ publive-image Pic Courtesy: Instagram ਇਹਨਾਂ ਤਸਵੀਰਾਂ ਵਿੱਚ
Advertisment
ਰੱਖੜੀ ਤੇ ਮਠਿਆਈ ਦਾ ਡੱਬਾ ਦਿਖਾਈ ਦੇ ਰਿਹਾ ਹੈ । ਜਿਹੜਾ ਕਿ ਜੈਸਮੀਨ ਨਾਂਅ ਦੀ ਇੱਕ ਫੈਨ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨ ਕੇ ਭੇਜਿਆ ਹੈ । ਸਿੱਧੂ ਨੇ ਇਹ ਤਸਵੀਰਾਂ ਸ਼ੇਅਰ ਕਰਕੇ ਆਪਣੀ ਮੂੰਹ ਬੋਲੀ ਭੈਣ ਦਾ ਧੰਨਵਾਦ ਕੀਤਾ ਹੈ । publive-image Pic Courtesy: Instagram ਸਿੱਧੂ ਨੇ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ’ ਓਂ ਤਾਂ ਮੈਂ ਇੱਕਲਾ ਸੀ ਪਰ ਮੈਨੂੰ ਨਹੀਂ ਸੀ ਪਤਾ ਮੇਰੀਆਂ ਏਨੀਆਂ ਭੈਣਾਂ ਵੀ ਹਨ’ । ਸਿੱਧੂ ਮੂਸਾਵਾਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਦੀ ਹਾਲ ਹੀ ਵਿੱਚ ਐਲਬਮ ਰਿਲੀਜ਼ ਹੋਈ ਹੈ । ਜਿਸ ਦੇ ਗਾਣਿਆਂ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ ।
#sidhu-moose-wala #rakhri
Advertisment

Stay updated with the latest news headlines.

Follow us:
Advertisment
Advertisment
Latest Stories
Advertisment