ਗਾਇਕਾ ਸਵੀਤਾਜ ਬਰਾੜ ‘ਐਂਡ ਕੌਂਬੀਨੇਸ਼ਨ’ ਦੇ ਨਾਲ ਹੋਣਗੇ ਹਾਜ਼ਰ By Shaminder 06 Nov 2020 | Updated On 06 Nov 2020 16:50 IST in Punjabi Buzz latest songs New Update Advertisment ਗਾਇਕਾ ਸਵੀਤਾਜ ਬਰਾੜ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਦਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਣਗੇ ਗੁਰਨੀਤ ਦੋਸਾਂਝ । ਗੀਤ ਦੇ ਬੋਲ ਬੰਟੀ ਬੈਂਸ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦੇਸੀ ਰੂਟਜ਼ ਦਾ ਹੋਵੇਗਾ । Advertisment ਗੀਤ ਦਾ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਜਾਵੇਗਾ । ਓਲਡ ਸਕੂਲ ਲੇਬਲ ਦੇ ਹੇਠ ਇਸ ਗੀਤ ਨੂੰ 10 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹੋਰ ਪੜ੍ਹੋ :ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਬਾਲੀਵੁੱਡ ਵਿੱਚ ਹੋਈ ਐਂਟਰੀ, ਪਹਿਲੇ ਗਾਣੇ ਨੇ ਹੀ ਹਰ ਪਾਸੇ ਪਾਈ ਧੂਮ ਇਸ ਦੇ ਨਾਲ ਹੀ ਉਹ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣਗੇ । ਫ਼ਿਲਹਾਲ ਉਨ੍ਹਾਂ ਦੇ ਇਸ ਗੀਤ ਦੀ ਸਰੋਤੇ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ । Advertisment ਦੱਸ ਦਈਏ ਕਿ ਸਵੀਤਾਜ ਬਰਾੜ ਦੇ ਪਿਤਾ ਰਾਜ ਬਰਾੜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ ।ਉਨ੍ਹਾਂ ਨੇ ਵੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । View this post on Instagram Lao ji the wait is over... #EndCombination will be releasing on 10/11/2020..?? Featuring:- @gurneet_dosanjh Lyrics:- @buntybains Label:- @oldskool_official Music:- @desiroutzofficial @desiroutz_hardeep Video:- @tru_makers Full support:- @maninderkailey A post shared by ??????? ???? (@sweetajbrarofficial) on Nov 5, 2020 at 12:03am PST #pollywood #sweetaj-brar #endcombination Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article