ਜ਼ੋਰਾ ਰੰਧਾਵਾ ਦੇ ਪਿਤਾ ਦੀ ਸਿਹਤ 'ਚ ਹੋਇਆ ਸੁਧਾਰ,ਪ੍ਰਸ਼ੰਸਕਾਂ ਦਾ ਦੁਆਵਾਂ ਲਈ ਇਸ ਤਰ੍ਹਾਂ ਕੀਤਾ ਧੰਨਵਾਦ 

Written by  Shaminder   |  July 26th 2019 03:18 PM  |  Updated: July 26th 2019 03:18 PM

ਜ਼ੋਰਾ ਰੰਧਾਵਾ ਦੇ ਪਿਤਾ ਦੀ ਸਿਹਤ 'ਚ ਹੋਇਆ ਸੁਧਾਰ,ਪ੍ਰਸ਼ੰਸਕਾਂ ਦਾ ਦੁਆਵਾਂ ਲਈ ਇਸ ਤਰ੍ਹਾਂ ਕੀਤਾ ਧੰਨਵਾਦ 

ਜ਼ੋਰਾ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ 'ਪਿਤਾ ਜੀ ਦੀ ਗੋਡੇ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਸੈਰ 'ਤੇ ਨਿਕਲਿਆ ਹਾਂ ।ਮੈਂ ਬਹੁਤ ਖ਼ੁਸ਼ ਹਾਂ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਹੈ ਅਤੇ ਮੈਂ ਸਭ ਦਾ ਧੰਨਵਾਦ ਕਰਦਾ  ਪ੍ਰਸ਼ੰਸਕਾਂ ਦੀਆਂ ਦੁਆਵਾਂ ਲਈ '।

ਹੋਰ ਵੇਖੋ  :ਜ਼ੋਰਾ ਰੰਧਾਵਾ ਨੇ ਅਜਮੇਰ ਸ਼ਰੀਫ ‘ਚ ਚੜਾਈ ਚਾਦਰ,ਅਕੀਦਤ ਦੇ ਫੁੱਲ ਕੀਤੇ ਭੇਂਟ

https://www.instagram.com/p/B0Tr8l9hGHX/

ਪਿਆਰ ਸਹਿਤ ਇਸ ਖ਼ੂਬਸੂਰਤ ਕੈਨੇਡੀਅਨ ਗਰਮੀਆਂ ਲਈ"।ਜ਼ੋਰਾ ਰੰਧਾਵਾ ਦੇ ਸੰਗੀਤਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਉਨ੍ਹਾਂ ਦਾ ਇੱਕ ਇੰਚ ,ਵੰਡਰਲੈਂਡ,ਵੂਫਰ,ਪਟਾਕੇ ਸਣੇ ਕਈ ਗੀਤ ਅੱਜ ਵੀ ਸਰੋਤਿਆਂ ਦੇ ਮੂੰਹ 'ਤੇ ਚੜੇ ਹੋਏ ਹਨ ।

https://www.instagram.com/p/BzpYpKGBFAK/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network