ਕਿਸ ਦੇ ‘ਨੈਣਾਂ ਦੇ ਠੇਕਿਆਂ’ ‘ਚ ਜਾ ਡੁੱਬੇ ਗਾਇਕ ਸਿੱਪੀ ਗਿੱਲ …!

written by Rupinder Kaler | July 23, 2020

ਸਿੱਪੀ ਗਿੱਲ ਤੇ ਅਫ਼ਸਾਨਾ ਖ਼ਾਨ ਦਾ ਨਵਾਂ ਗਾਣਾ ‘ਨੈਣਾਂ ਦੇ ਠੇਕੇ’ ਰਿਲੀਜ਼ ਹੋ ਗਿਆ ਹੈ । ਇਸ ਗੀਤ ਨੂੰ ਸਿੱਪੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਗੀਤ ਵਿੱਚ ਮੁੰਡੇ ਕੁੜੀ ਦੀ ਰੋਮਾਂਟਿਕ ਤਕਰਾਰ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਫਸਾਨਾ ਖ਼ਾਨ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/CCqQa37Djth/

ਗੀਤ ਦੇ ਬੋਲ ਸੁਲੱਖਣ ਚੀਮਾ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਇਨਟੈਂਸ ਨੇ ਤਿਆਰ ਕੀਤਾ ਹੈ ।ਵੀਡੀਓ ਰਾਹੁਲ ਦੱਤਾ ਨੇ ਬਣਾਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਪੀ ਗਿੱਲ ਦਾ ਗੀਤ ਜੱਟ ਬੰਦੇ ਰਿਲੀਜ਼ ਹੋਇਆ ਸੀ ਜਿਹੜਾ ਕਿ ਕਾਫੀ ਹਿੱਟ ਰਿਹਾ ਹੈ ।

https://www.instagram.com/p/CC-Z1MTjiTs/

You may also like