Advertisment

'ਸੋ-ਹਾਈ' ਗੀਤ ਦਾ ਕ੍ਰੇਜ਼ ਲੋਕਾਂ 'ਚ ਅਜੇ ਵੀ ਬਰਕਰਾਰ

author-image
By Pradeep Singh
New Update
'ਸੋ-ਹਾਈ' ਗੀਤ ਦਾ ਕ੍ਰੇਜ਼ ਲੋਕਾਂ 'ਚ ਅਜੇ ਵੀ ਬਰਕਰਾਰ
Advertisment
ਸਿੱਧੂ ਮੂਸੇ ਵਾਲੇ ਦੇ ਗੀਤ 'ਸੋ-ਹਾਈ' ਦਾ ਕ੍ਰੇਜ਼ ਲੋਕਾਂ 'ਚ ਇੰਨਾ ਚੜਿਆ ਹੋਇਆ ਹੈ ਕਿ ਉੱਤਰਣ ਦਾ ਨਾਮ ਹੀ ਨਹੀਂ ਲੈ ਰਿਹਾ | ਗਾਣੇ ਨੂੰ ਰਿਲੀਜ਼ ਹੋਇਆਂ ਇੱਕ ਮਹੀਨੇ ਤੋਂ ਵੀ ਉੱਪਰ ਹੋ ਚੁੱਕਿਆ ਹੈ ਪਰ ਅੱਜ ਵੀ ਇਹ ਗੀਤ ਪੱਬਾਂ 'ਤੇ ਕਲੱਬਾਂ 'ਚ ਆਮ ਵੱਜਦਾ ਸੁਣਨ ਨੂੰ ਮਿਲ ਜਾਂਦਾ ਹੈ | ਇਸ ਗੀਤ ਦਾ ਕ੍ਰੇਜ਼ ਤਾਂ ਯੂ-ਟਿਊਬ ਤੇ ਵੀ ਭਰ-ਭਰ ਕੇ ਦੇਖਣ ਨੂੰ ਮਿਲ ਰਿਹਾ ਹੈ | ਸਿੱਧੂ ਮੂਸੇ ਵਾਲੇ ਦੇ ਇਸ ਗਾਣੇ ਦਾ ਰਿਮਿਕ੍ਸ ਵਰਜਨ ਵੀ ਯੂ-ਟਿਊਬ ਤੇ ਛਾਇਆ ਹੋਇਆ ਹੈ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment