Advertisment

ਸੋਸ਼ਲ ਮੀਡੀਆ ਦਾ ਸਟਾਰ ਕਹੇ ਜਾਣ ਵਾਲੇ ਇਸ ਬੱਚੇ ਨੇ ਛੱਡਿਆ ਸਭ ਨੂੰ ਪਿੱਛੇ ਇਸ ਤਰ੍ਹਾਂ ਕਮਾ ਰਿਹਾ ਹੈ ਕਰੋੜਾਂ ਰੁਪਏ 

author-image
By Rupinder Kaler
New Update
ਸੋਸ਼ਲ ਮੀਡੀਆ ਦਾ ਸਟਾਰ ਕਹੇ ਜਾਣ ਵਾਲੇ ਇਸ ਬੱਚੇ ਨੇ ਛੱਡਿਆ ਸਭ ਨੂੰ ਪਿੱਛੇ ਇਸ ਤਰ੍ਹਾਂ ਕਮਾ ਰਿਹਾ ਹੈ ਕਰੋੜਾਂ ਰੁਪਏ 
Advertisment
ਸੋਸ਼ਲ ਮੀਡੀਆ ਅਜਿਹਾ ਸਾਧਨ ਹੈ ਜਿਹੜਾ ਰਾਤੋ ਰਾਤ ਕਿਸੇ ਨੂੰ ਵੀ ਸਟਾਰ ਬਣਾ ਦਿੰਦਾ ਹੈ । ਅਸੀਂ ਉਸ ਪਠਾਣ ਬੱਚੇ ਦੀ ਗੱਲ ਕਰ ਰਹੇ ਹਾਂ ਜਿਹੜਾ ਸੋਸ਼ਲ ਮੀਡੀਆ ਤੇ ਏਨਾਂ ਫੇਮਸ ਹੋਇਆ ਕਿ ਅੱਜ ਉਹ ਹਰ ਇੱਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਵਿਗਿਆਪਨ ਮਿਲ ਰਹੇ ਹਨ ਤੇ ਹੁਣ ਇਹ ਬੱਚਾ ਕਰੋੜਾਂ ਰੁਪਏ ਛਾਪ ਰਿਹਾ ਹੈ । ਇਸ ਬੱਚੇ ਦਾ ਅਸਲ ਨਾਂ ਅਹਿਮਦ ਸ਼ਾਹ ਹੈ । ਇਹ ਬੱਚਾ ਸੋਸ਼ਲ ਮੀਡੀਆ ਦਾ ਸਟਾਰ ਹੈ ਤੇ ਜਨਤਾ ਇਸ ਬੱਚੇ ਨੂੰ ਪਲਕਾਂ ਤੇ ਬਿਠਾਉਂਦੀ ਹੈ । ਇਸ ਬੱਚੇ ਦੇ ਫੇਸਬੁੱਕ ਤੇ ੩ ਲੱਖ ਤੋਂ ਵੱਧ ਫਾਲੋਵਰ ਹਨ । ਹਰ ਕੋਈ ਇਸ ਬੱਚੇ ਦੀਆਂ ਮੋਟੀਆਂ ਮੋਟੀਆਂ ਗੱਲ੍ਹਾਂ ਤੇ ਫਿਦਾ ਹੈ । ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਐਡ ਮਿਲ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਬੱਚੇ ਦੇ ਪਰਿਵਾਰ ਵਾਲੇ ਇਸ ਦੀਆ ਵੀਡੀਓ ਕਾਫੀ ਸ਼ੇਅਰ ਕਰਦੇ ਸਨ । ਲੋਕ ਇਹਨਾਂ ਵੀਡੀਓ ਨੂੰ ਕਾਫੀ ਪਸੰਦ ਕਰਦੇ ਸਨ । https://www.instagram.com/p/B0A29OWlnvz/
Advertisment

Stay updated with the latest news headlines.

Follow us:
Advertisment
Advertisment
Latest Stories
Advertisment