Advertisment

ਗਾਇਕਾ ਚਰਨਦੀਪ ਕੌਰ ਦਾ ਨਵਾਂ ਗੀਤ 'ਸੋਹਣਿਆਂ ਵੇ' ਲੋਕਾਂ ਨੂੰ ਆ ਰਿਹਾ ਹੈ ਪਸੰਦ 

author-image
By Rupinder Kaler
New Update
ਗਾਇਕਾ ਚਰਨਦੀਪ ਕੌਰ ਦਾ ਨਵਾਂ ਗੀਤ 'ਸੋਹਣਿਆਂ ਵੇ' ਲੋਕਾਂ ਨੂੰ ਆ ਰਿਹਾ ਹੈ ਪਸੰਦ 
Advertisment
ਗਾਇਕਾ ਚਰਨਦੀਪ ਕੌਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਸੋਹਣਿਆਂ ਵੇ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੇ ਬੋਲ ਵੀ ਚਰਨਦੀਪ ਕੌਰ ਨੇ ਹੀ ਲਿਖੇ ਹਨ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦਾ ਮਿਊਜ਼ਿਕ ਮਨਜਿੰਦਰ ਮੰਨੂ ਨੇ ਤਿਆਰ ਕੀਤਾ ਜਦੋਂ ਕਿ ਵੀਡੀਓ ਵਿਕਰਮ ਰਾਠੌਰ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਇਹ ਗਾਣਾ ਰੋਮਾਂਟਿਕ ਸੈਡ ਸੌਂਗ ਹੈ । ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ । ਇਹ ਗਾਣਾ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ 'ਤੇ ਵੀ ਦੇਖਿਆ ਜਾ ਸਕਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਨੇ ਕਈ ਨਾਮੀ ਗਾਇਕਾਂ ਦੇ ਗਾਣੇ ਰਿਲੀਜ਼ ਕੀਤੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment