‘ਕੁਝ ਕਿਰਦਾਰ ਕਲਾਕਾਰ ਤੋਂ ਵੱਡੇ ਹੋ ਜਾਂਦੇ ਹਨ’- ਰਾਣਾ ਰਣਬੀਰ, ਕੀ ਤੁਹਾਨੂੰ ਵੀ ਯਾਦ ਨੇ ਇਨ੍ਹਾਂ ਕਿਰਦਾਰਾਂ ਦੇ ਨਾਂਅ ਕਮੈਂਟ ਕਰਕੇ ਦੱਸੋ !

written by Lajwinder kaur | October 14, 2020

ਬਾਕਮਾਲ ਦੇ ਐਕਟਰ ਰਾਣਾ ਰਣਬੀਰ ਜਿਨ੍ਹਾਂ ਦਾ ਕੰਮ ਪੰਜਾਬੀ ਫ਼ਿਲਮਾਂ ‘ਚ ਬੋਲਦਾ ਹੈ । ਕਮੇਡੀ ਕਰਨੀ ਹੋਵੇ ਜਾਂ ਫਿਰ ਸੰਜੀਦਾ ਕਿਰਦਾਰ ਹੋਵੇ ਰਾਣਾ ਰਣਬੀਰ ਆਪਣੀ ਅਦਾਕਾਰੀ ਦੇ ਨਾਲ ਸਿੱਧਾ ਦਰਸ਼ਕਾਂ ਦੇ ਦਿਲਾਂ ‘ਚ ਉੱਤਰ ਜਾਂਦੇ ਨੇ । rana ranbir pic

ਹੋਰ ਪੜ੍ਹੋ : ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ

ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ, ‘ਕੁੱਝ ਕਿਰਦਾਰ ਕਲਾਕਾਰ ਤੋਂ ਵੱਡੇ ਹੋ ਜਾਂਦੇ ਹਨ ਸ਼ੈਂਪੀ ਤੇ ਉਸਦੇ ਡੈਡੀ ਜੀ. #jattandjuliet #bnsharma @diljitdosanjh #anuragsingh’ ।

rana ranbir instagram post

ਜੀ ਹਾਂ ਸੁਪਰ ਹਿੱਟ ਫ਼ਿਲਮ ਜੱਟ ਐਂਡ ਜੁਲੀਅਟ 'ਚ ਬੀ.ਐੱਨ ਸ਼ਰਮਾ ਤੇ ਰਾਣਾ ਰਣਬੀਰ ਪਿਓ-ਪੁੱਤ ਦੇ ਕਿਰਦਾਰ ‘ਚ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਇਸ ਕਿਰਦਾਰ ਨੂੰ ਖੂਬ ਪਿਆਰ ਦਿੱਤਾ ਗਿਆ ਸੀ ।

inside rana ranbir comments

ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟਾਂ ‘ਚ ਹਾਰਟ ਅਤੇ ਫ਼ਿਲਮ ਦੇ  ਡਾਇਰਲਾਗਸ ਲਿਖ ਕੇ ਯਾਦ ਕਰ ਰਹੇ ਨੇ। ਤੁਸੀਂ ਵੀ ਸ਼ੈਂਪੀ ਤੇ ਉਸਦੇ ਡੈਡੀ ਜੀ ਕਿਰਦਾਰਾਂ ਦੇ ਨਾਲ ਜੁੜੀ ਯਾਦਾਂ ਨੂੰ ਕਮੈਂਟ ਦੇ ਰਾਹੀਂ ਦੱਸ ਸਕਦੇ ਹੋ ।rana ranbir and b.n sharma

You may also like