ਵੇਖੋ ਕਿਸ ਤਰਾਂ ਜੱਸੀ ਗਿੱਲ ਨੇ ਕੀਤਾ ਸੋਨਾਕਸ਼ੀ ਸਿਨਹਾ ਨੂੰ ਪੰਜਾਬੀ ਗੀਤ ਗਾਉਣ ਲਈ ਮਜਬੂਰ, ਵੇਖੋ ਵੀਡੀਓ

Written by  Anmol Sandhu   |  July 26th 2018 09:22 AM  |  Updated: July 26th 2018 09:22 AM

ਵੇਖੋ ਕਿਸ ਤਰਾਂ ਜੱਸੀ ਗਿੱਲ ਨੇ ਕੀਤਾ ਸੋਨਾਕਸ਼ੀ ਸਿਨਹਾ ਨੂੰ ਪੰਜਾਬੀ ਗੀਤ ਗਾਉਣ ਲਈ ਮਜਬੂਰ, ਵੇਖੋ ਵੀਡੀਓ

ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਗਿੱਲ ਨੇਂ ਆਪਣੀ ਗਾਇਕੀ ਦੇ ਜਰੀਏ ਪੰਜਾਬੀ ਇੰਡਸਟਰੀ ਵਿੱਚ ਤਾਂ ਧਮਾਲਾਂ ਪਾ ਹੀ ਚੁੱਕੇ ਹਨ ਅਤੇ ਇਸਦੇ ਨਾਲ ਹੁਣ ਉਹ ਆਉਣ ਵਾਲੀ ਬਾਲੀਵੁੱਡ ਫ਼ਿਲਮ " ਹੈਪੀ ਫਿਰ ਸੇ ਭਾਗ ਜਾਏਗੀ " ਦੇ ਜਰੀਏ ਬਾਲੀਵੁੱਡ ਵਿੱਚ ਵੀ ਐਂਟਰੀ ਮਾਰ ਚੁੱਕੇ ਹਨ |

https://www.instagram.com/p/BlraHjKAfWy/?taken-by=punjabi_video_zone

ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਜੱਸੀ ਗਿੱਲ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਨਾਲ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ " ਹੈਪੀ ਫਿਰ ਸੇ ਭਾਗ ਜਾਏਗੀ " ਦੀ ਪਰਮੋਸ਼ਨ ਦੇ ਦੌਰਾਨ ਆਪਣਾ " ਗਿਟਾਰ " ਗਾ ਰਹੇ ਹਨ | ਤੁਹਾਨੂੰ ਦੱਸ ਦਈਏ ਕਿ ਇਹ ਇੱਕ ਕਾਮੇਡੀ ਫ਼ਿਲਮ ਹੈ ਅਤੇ ਇਸ ਵਿੱਚ ਜੱਸੀ ਗਿੱਲ, jassi gill ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ, ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼| ਮੁਦੱਸਰ ਦੁਆਰਾ ਹੀ ਇਸਦਾ ਪਹਿਲਾ ਪਾਰ੍ਟ ਡਾਇਰੈਕਟ ਕੀਤਾ ਗਿਆ ਸੀ|

ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ punjabi film ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ| ਉਮੀਦ ਹੈ ਪਹਿਲੇ ਪਾਰ੍ਟ ਦੀ ਤਰਾਂ ਇਸ ਫ਼ਿਲਮ ਦਾ ਇਹ ਪਾਰਟ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੇਗਾ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network