ਸੋਨਾਕਸ਼ੀ ਸਿਨ੍ਹਾ ਨੇ ਭਰੀ 'ਅਦਾਲਤ' 'ਚ ਇਸ ਬੰਦੇ ਨੂੰ ਮਾਰਿਆ 'ਥੱਪੜ', ਜਾਣੋ ਪੂਰਾ ਮਾਮਲਾ

Written by  Shaminder   |  September 28th 2022 05:44 PM  |  Updated: September 28th 2022 05:44 PM

ਸੋਨਾਕਸ਼ੀ ਸਿਨ੍ਹਾ ਨੇ ਭਰੀ 'ਅਦਾਲਤ' 'ਚ ਇਸ ਬੰਦੇ ਨੂੰ ਮਾਰਿਆ 'ਥੱਪੜ', ਜਾਣੋ ਪੂਰਾ ਮਾਮਲਾ

ਸੋਨਾਕਸ਼ੀ ਸਿਨ੍ਹਾ (Sonakashi Sinha) ਪਿਛਲੇ ਕਈ ਦਿਨਾਂ ਤੋਂ ਆਪਣੇ ਅਫੇਅਰ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ । ਹੁਣ ਉਸ ਦੇ ਬਾਰੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਭਰੀ ਅਦਾਲਤ ‘ਚ ਇੱਕ ਸ਼ਖਸ ਦੇ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ । ਇਹ ਸਭ ਕੁਝ ਸੋਨਾਕਸ਼ੀ ਸਿਨ੍ਹਾ ਨੇ ਅਸਲ ‘ਚ ਨਹੀਂ ਕੀਤਾ । ਬਲਕਿ ਇਹ ਸ਼ੋਅ ‘ਕੇਸ ਤੋ ਬਨਤਾ ਹੈ’ ਦਾ ਇੱਕ ਦ੍ਰਿਸ਼ ਹੈ ।

ਹੋਰ ਪੜ੍ਹੋ : ਅਮੀਸ਼ਾ ਪਟੇਲ ਗਦਰ-2 ਦੇ ਸੈੱਟ ‘ਤੇ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਜਿਸ ‘ਚ ਸੋਨਾਕਸ਼ੀ ਸਿਨ੍ਹਾ ਕਾਮੇਡੀਅਨ ਪਰਿਤੋਸ਼ ਤ੍ਰਿਪਾਠੀ ਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ ।ਸੋਨਾਕਸ਼ੀ ਨੂੰ ਉਸ ਵੇਲੇ ਗੁੱਸਾ ਆਇਆ ਜਦੋਂ ਉਸ ਨੂੰ ਸ਼ੋਅ ਦੇ ਦੌਰਾਨ ਕਈ ਗੱਲਾਂ ਸੁਣਨ ਨੂੰ ਮਿਲੀਆਂ ਸਨ।ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ।

Sonakashi sinha,- image From instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਸਾਂਝਾ ਕੀਤਾ ਗੁਰਪ੍ਰੀਤ ਭੰਗੂ ਦਾ ਗਿੱਧਾ ਪਾਉਂਦੀ ਦਾ ਵੀਡੀਓ, ਕਿਹਾ ਭੰਗੂ ਮੈਡਮ ਨੇ ਸੈੱਟ ‘ਤੇ ਵੀ ਲਾਈਆਂ ਬੜੀਆਂ ਰੌਣਕਾਂ

ਸੋਨਾਕਸ਼ੀ ਸਿਨ੍ਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਸੋਨਾਕਸ਼ੀ ਸਿਨ੍ਹਾ ਨੇ ਦਬੰਗ ਵਰਗੀ ਹਿੱਟ ਫ਼ਿਲਮ ‘ਚ ਕੰਮ ਕੀਤਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਲਮਾਨ ਖ਼ਾਨ ਨਜ਼ਰ ਆਏ ਸਨ ।

Sonakashi sinha,,,- image From instagram

ਇਸ ਤੋਂ ਇਲਾਵਾ ਉਹ ਅਕੀਰਾ, ਇਤਫਾਕ, ਲੁਟੇਰਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਵਿਖਾ ਚੁੱਕੀ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟ ‘ਚ ਨਜ਼ਰ ਆਏਗੀ । ਸੋਨਾਕਸ਼ੀ ਸਿਨ੍ਹਾ ਦੇ ਪਿਤਾ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਆਪਣੇ ਸਮੇਂ ‘ਚ ਉਹ ਕਈ ਹਿੱਟ ਫ਼ਿਲਮਾਂ ‘ਚ ਵਿਖਾਈ ਦਿੱਤੇ ਸਨ ।

 

View this post on Instagram

 

A post shared by Sonakshi Sinha (@aslisona)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network