Advertisment

ਕੈਂਸਰ ਨੂੰ ਭੁਲਾ ਕੇ ਅਨੰਦ ਮਾਣਦੀ ਨਜ਼ਰ ਆਈ ਸੋਨਾਲੀ ਬੇਂਦਰੇ ,ਤਸਵੀਰਾਂ ਵਾਇਰਲ 

author-image
By Shaminder
New Update
ਕੈਂਸਰ ਨੂੰ ਭੁਲਾ ਕੇ ਅਨੰਦ ਮਾਣਦੀ ਨਜ਼ਰ ਆਈ ਸੋਨਾਲੀ ਬੇਂਦਰੇ ,ਤਸਵੀਰਾਂ ਵਾਇਰਲ 
Advertisment
ਬਾਲੀਵੁੱਡ 'ਚ ਇਸ ਵਾਰ ਦੋ ਵੱਡੇ ਵਿਆਹ ਹੋਣ ਜਾ ਰਹੇ ਨੇ । ਇੱਕ ਪ੍ਰਿਯੰਕਾ ਚੋਪੜਾ ਦਾ ਅਤੇ ਦੂਜਾ ਦੀਪਿਕਾ ਪਾਦੂਕੋਣ ਦਾ । ਭਾਵੇਂ ਪ੍ਰਿਯੰਕਾ ਦੇ ਵਿਆਹ ਦੀ ਤਰੀਕ ਦਾ ਅਜੇ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ । ਪਰ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ । ਹਾਲ 'ਚ ਹੀ ਪ੍ਰਿਯੰਕਾ ਚੋਪੜਾ ਦੇ ਬਰਾਈਡਲ ਸ਼ਾਵਰ ਦੀਆਂ ਰਸਮਾਂ ਹੋਈਆਂ । ਇਨਾਂ ਰਸਮਾਂ ਦੀ ਸ਼ੁਰੂਆਤ ਨਿਕ ਜੋਨਸ ਦੇ ਪਰਿਵਾਰ ਵੱਲੋਂ ਕੀਤੀਆਂ ਗਈਆਂ । ਹੋਰ ਵੇਖੋ : ਪ੍ਰਿਯੰਕਾ ਚੋਪੜਾ ਨੇ ਸੱਸ ਨਾਲ ਨਿਊਯਾਰਕ ‘ਚ ਲਗਾਏ ਠੁਮਕੇ ਵੀਡਿਓ ਹੋਈ ਵਾਇਰਲ
Advertisment
Priyanka Chopra Dances Her Heart Out During Pre-Wedding Celebrations Priyanka Chopra Dances Her Heart Out During Pre-Wedding Celebrations ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆ ਨੇ । ਹੁਣ ਮੁੜ ਤੋਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਇਨ੍ਹਾਂ ਤਸਵੀਰਾਂ 'ਚ ਤੁਸੀਂ ਸੋਨਾਲੀ ਬੇਂਦਰੇ ਅਤੇ ਨੀਤੂ ਕਪੂਰ ਨੂੰ ਵੇਖ ਸਕਦੇ ਹੋ । ਪ੍ਰਿਯੰਕਾ ਚੋਪੜਾ ਦੇ ਨਾਲ ਨੀਤੂ ਸਿੰਘ ਅਤੇ ਸੋਨਾਲੀ ਬੇਂਦਰੇ ਨਜ਼ਰ ਆ ਰਹੇ ਹਨ । ਸੋਨਾਲੀ ਅਤੇ ਨੀਤੂ ਦੋਨਾਂ ਨੇ ਹੀ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਸੀ । ਹੋਰ ਵੇਖੋ : ਅਨੂਪ ਜਲੋਟਾ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ Sonali Bendre | Priyanka Chopra ਸੋਨਾਲੀ ਬੇਂਦਰੇ ਆਪਣੇ ਕੈਂਸਰ ਦੀ ਬਿਮਾਰੀ ਨੂੰ ਭੁੱਲ ਕੇ ਇਸ ਬਰਾਈਡਲ ਸ਼ਾਵਰ ਦਾ ਅਨੰਦ ਮਾਣਦੀ ਨਜ਼ਰ ਆਈ । ਇਸ ਪਾਰਟੀ ਸੋਨਾਲੀ ਬੇਂਦਰੇ ਨੇ ਵਿੱਗ ਪਾਇਆ ਹੋਇਆ ਸੀ । ਦੱਸ ਦਈਏ ਕਿ ਪ੍ਰਿਯੰਕਾ ਨਾਲ ਸਬੰਧਤ ਅਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਦੀ ਜਾਣਕਾਰੀ ਤੁਹਾਨੂੰ ਸਮੇਂ-ਸਮੇਂ 'ਤੇ ਪੀਟੀਸੀ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਹੈ ਅਤੇ ਬੀਤੇ ਦਿਨੀਂ ਵੀ ਪ੍ਰਿਯੰਕਾ ਦੇ ਡਾਂਸ ਦਾ ਵੀਡਿਓ ਖੂਬ ਵਾਇਰਲ ਹੋਇਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment