ਸੋਨਮ ਬਾਜਵਾ ਸੈੱਟ ‘ਤੇ ਹੋਣ ਵਾਲੀਆਂ ਇਨ੍ਹਾਂ ਗੱਲਾਂ ਨੂੰ ਕਰ ਰਹੇ ਮਿਸ, ਵੀਡੀਓ ਕੀਤਾ ਸਾਂਝਾ By Shaminder 27 Jul 2020 | Updated On 27 Jul 2020 17:42 IST in Punjabi Buzz Celebrities Special New Update Advertisment ਕੋਰੋਨਾ ਵਾਇਰਸ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਠੱਲ ਪਾ ਕੇ ਰੱਖ ਦਿੱਤੀ ਹੈ ਕਈ ਮਹੀਨਿਆਂ ਤੋਂ ਇਸ ਵਾਇਰਸ ਕਰਕੇ ਲੋਕ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ ।ਉੱਥੇ ਹੀ ਇਸ ਵਾਇਰਸ ਦਾ ਅਸਰ ਦੇਸ਼ ਦੀ ਆਰਥਿਕ ਵਿਵਸਥਾ ‘ਤੇ ਵੀ ਪਿਆ ਹੈ । ਲੋਕਾਂ ਦੇ ਕੰਮ ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਉੱਥੇ ਹੀ ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵੀ ਪ੍ਰਭਾਵਿਤ ਹੋਈ ਹੈ । https://www.instagram.com/p/CDIg-_TBjES/ ਸੋਨਮ ਬਾਜਵਾ ਵੀ ਇਸ ਲਾਕ ਡਾਊਨ ਦੌਰਾਨ ਸ਼ੂਟਿੰਗ ਦੇ ਦੌਰਾਨ ਦੀਆਂ ਕੁਝ ਚੀਜ਼ਾਂ ਨੂੰ ਮਿਸ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਸੋਨਮ ਬਾਜਵਾ ਆਪਣੀ ਕਿਸੇ ਫ਼ਿਲਮ ਦੇ ਸੈੱਟ ‘ਤੇ ਹਨ ਅਤੇ ਇੱਕ ਮਾਤਾ ਜੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । https://www.instagram.com/p/CCWHVQqhrh7/ ਸੋਨਮ ਪੁੱਛ ਰਹੇ ਨੇ ਕਿ ਜਦੋਂ ਮੋਬਾਈਲ ਫੋਨਸ ਨਹੀਂ ਸਨ ਹੁੰਦੇ ਤਾਂ ਮਾਤਾ ਜੀ ਆਪਣੀਆਂ ਸਹੇਲੀਆਂ ਨਾਲ ਕਿਵੇਂ ਰਾਬਤਾ ਕਰਦੇ ਸਨ । ਜਿਸ ਤੇ ਮਾਤਾ ਜੀ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਸਹੇਲੀਆਂ ਨੂੰ ਕਿਸ ਤਰ੍ਹਾਂ ਮਿਲਦੇ ਸਨ ਅਤੇ ਕਿਵੇਂ ਗੱਲਬਾਤ ਕਰਦੇ ਸਨ । https://www.instagram.com/p/CCn7jvzBp1b/ #pollywood #sonam-bajwa #actress Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article