ਸੋਨਮ ਅਤੇ ਆਨੰਦ ਆਹੁਜਾ ਦੀ ਲਵ ਸਟੋਰੀ ਹੈ ਬਹੁਤ ਦਿਲਚਸਪ,ਜਾਣੋ ਕਿਵੇਂ ਹੋਈ ਸੀ ਦੋਨਾਂ ਦੀ ਮੁਲਾਕਾਤ

Written by  Shaminder   |  May 08th 2019 02:08 PM  |  Updated: May 08th 2019 02:08 PM

ਸੋਨਮ ਅਤੇ ਆਨੰਦ ਆਹੁਜਾ ਦੀ ਲਵ ਸਟੋਰੀ ਹੈ ਬਹੁਤ ਦਿਲਚਸਪ,ਜਾਣੋ ਕਿਵੇਂ ਹੋਈ ਸੀ ਦੋਨਾਂ ਦੀ ਮੁਲਾਕਾਤ

ਸੋਨਮ ਅਤੇ ਅਨੰਦ ਆਹੁਜਾ ਦੀ ਅੱਜ ਮੈਰਿਜ ਐਨੀਵਰਸਰੀ ਹੈ । ਸੋਨਮ ਕਪੂਰ ਨੇ ਅੱਠ ਮਈ ਨੂੰ ਦਿੱਲੀ ਦੇ ਇੱਕ ਬਿਜਨੇਸਮੈਨ ਨਾਲ ਵਿਆਹ ਕਰਵਾਇਆ ਸੀ ।ਦੋਨਾਂ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ । ਅੱਜ ਦੇ ਹੀ ਦਿਨ ਦੋਨੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਸਨ ।ਸੋਨਮ ਦਾ ਵਿਆਹ ਦੀਆਂ ਰਸਮਾਂ ਪਿਤਾ ਅਨਿਲ ਕਪੂਰ ਦੇ ਘਰ ਹੋਈਆਂ ਸਨ।

sonam and anand ahuja marriage pics के लिए इमेज परिणाम

ਇਸ ਤੋਂ ਬਾਅਦ ਵਿਆਹ ਦੇ ਹੋਰ ਰੀਤੀ ਰਿਵਾਜ਼ ਸੋਨਮ ਦੀ ਮਾਸੀ ਕਵਿਤਾ ਦੀ ਹਵੇਲੀ 'ਚ ਹੋਈਆਂ ਸਨ । ਦੋਨਾਂ ਦਾ ਵਿਆਹ ਸਿੱਖ ਰੀਤੀ ਰਿਵਾਜ਼ ਮੁਤਾਬਕ ਹੋਇਆ ਸੀ । ਹੁਣ ਤੁਹਾਨੂੰ ਦੱਸਦੇ ਹਾਂ ਕਿ ਦੋਨਾਂ ਦੀ ਲਵ ਸਟੋਰੀ ਸ਼ੁਰੂ ਕਿਵੇਂ ਹੋਈ ਸੀ ।

https://www.instagram.com/p/BwtgZxLlkPW/

ਸੋਨਮ ਅਤੇ ਆਨੰਦ ਦੀ ਮੁਲਾਕਾਤ ਦੋ ਹਜ਼ਾਰ ਚੌਦਾਂ 'ਚ ਹੋਈ ਸੀ ।ਖ਼ਬਰਾਂ ਮੁਤਾਬਕ ਸੋਨਮ ਨਾਲ ਪਹਿਲੀ ਮੁਲਾਕਾਤ ਤੋਂ ਇੱਕ ਮਹੀਨੇ ਬਾਅਦ ਹੀ ਆਨੰਦ ਨੇ ਉਨ੍ਹਾਂ ਨੂੰ ਪ੍ਰਪੋਜ਼ ਕਰ ਦਿੱਤਾ ਸੀ ।ਇੱਥੋਂ ਹੀ ਦੋਨਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ ਆਖਿਰਕਾਰ ਦੋਨਾਂ ਨੇ ਮਈ ਦੋ ਹਜ਼ਾਰ ਅਠਾਰਾਂ 'ਚ ਇਸ ਦੋਸਤੀ ਨੂੰ ਇੱਕ ਪਵਿਤੱਰ ਰਿਸ਼ਤੇ ਦਾ ਨਾਂਅ ਦੇ ਦਿੱਤਾ ਸੀ । ਆਨੰਦ ਫੈਸ਼ਨ ਬ੍ਰਾਂਡ ਦੇ ਮਾਲਿਕ ਹਨ ਅਤੇ ਉਨ੍ਹਾਂ ਨੇ ਯੂ.ਐੱਸ ਤੋਂ ਪੜ੍ਹਾਈ ਪੂਰੀ ਕੀਤੀ ਹੈ ।

https://www.instagram.com/p/BxMds2RDBfx/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network