Advertisment

ਅਨਿਲ ਕਪੂਰ ਦੀ ਛੋਟੀ ਬੇਟੀ ਤੇ ਸੋਨਮ ਕਪੂਰ ਦੀ ਭੈਣ ਰਿਯਾ ਕਪੂਰ ਲਾਈਮ ਲਾਈਟ ਤੋਂ ਰਹਿੰਦੀ ਹੈ ਕੋਹਾਂ ਦੂਰ, ਕਰੋੜਾਂ ਦਾ ਸੰਭਾਲਦੀ ਹੈ ਕਾਰੋਬਾਰ

author-image
By Rupinder Kaler
New Update
ਅਨਿਲ ਕਪੂਰ ਦੀ ਛੋਟੀ ਬੇਟੀ ਤੇ ਸੋਨਮ ਕਪੂਰ ਦੀ ਭੈਣ ਰਿਯਾ ਕਪੂਰ ਲਾਈਮ ਲਾਈਟ ਤੋਂ ਰਹਿੰਦੀ ਹੈ ਕੋਹਾਂ ਦੂਰ, ਕਰੋੜਾਂ ਦਾ ਸੰਭਾਲਦੀ ਹੈ ਕਾਰੋਬਾਰ
Advertisment
ਅਨਿਲ ਕਪੂਰ ਦੀ ਛੋਟੀ ਬੇਟੀ ਤੇ ਸੋਨਮ ਕਪੂਰ ਦੀ ਭੈਣ ਰਿਯਾ ਕਪੂਰ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਰਿਯਾ ਦਾ ਜਨਮ 5 ਮਾਰਚ 1987 ਨੂੰ ਮੁੰਬਈ ਵਿੱਚ ਹੋਇਆ ਸੀ । ਰਿਯਾ ਬਤੌਰ ਫ਼ਿਲਮ ਪ੍ਰੋਡਿਊਸਰ ਐਕਟਿਵ ਹਨ । ਰਿਯਾ ਨੇ 2010 ਵਿੱਚ ਆਪਣੀ ਭੈਣ ਤੇ ਅਭੇ ਦਿਓਲ ਦੀ ਫ਼ਿਲਮ ‘ਆਇਸ਼ਾ’ ਨੂੰ ਪ੍ਰੋਡਿਊਸ ਕੀਤਾ ਸੀ ਇਸ ਤੋਂ ਇਲਾਵਾ ਰਿਯਾ ਹੋਰ ਵੀ ਕਈ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ । publive-image ਇਸ ਦੇ ਬਾਵਜੂਦ ਰਿਯਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ । ਰਿਯਾ ਫ਼ਿਲਮ ਪ੍ਰੋਡਿਊਸਰ ਹੋਣ ਦੇ ਨਾਲ-ਨਾਲ ਫੈਸ਼ਨ ਡਿਜ਼ਾਈਨਰ ਵੀ ਹੈ । ਸੋਨਮ ਕਪੂਰ ਦੇ ਕੱਪੜੇ ਉਹ ਹੀ ਡਿਜ਼ਾਈਨ ਕਰਦੀ ਹੈ । ਉਸ ਦਾ ਆਪਣਾ ਫੈਸ਼ਨ ਬਰੈਂਡ ਵੀ ਹੈ । publive-image ਰਿਯਾ ਦਾ ਬੁਆਏ ਫ੍ਰੈਂਡ ਕਰਣ ਫ਼ਿਲਮ ਡਾਇਰੈਕਟਰ ਹੈ । ਰਿਯਾ ਤੇ ਕਰਣ ਦਾ ਅਫੇਅਰ ਵੀ ਉਹਨਾਂ ਦੀ ਫ਼ਿਲਮ ਦੀ ਸ਼ੂਟਿੰਗ ਤੇ ਸ਼ੁਰੂ ਹੋਇਆ ਸੀ । ਰਿਯਾ ਕਪੂਰ ਤੋਂ ਛੋਟਾ ਉਹਨਾਂ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਂਅ ਹਰਸ਼ ਵਰਧਨ ਕਪੂਰ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment