ਅਨਿਲ ਕਪੂਰ ਦੀ ਛੋਟੀ ਬੇਟੀ ਤੇ ਸੋਨਮ ਕਪੂਰ ਦੀ ਭੈਣ ਰਿਯਾ ਕਪੂਰ ਲਾਈਮ ਲਾਈਟ ਤੋਂ ਰਹਿੰਦੀ ਹੈ ਕੋਹਾਂ ਦੂਰ, ਕਰੋੜਾਂ ਦਾ ਸੰਭਾਲਦੀ ਹੈ ਕਾਰੋਬਾਰ By Rupinder Kaler 06 Mar 2020 | Updated On 06 Mar 2020 13:56 IST in Punjabi Buzz Celebrities Special New Update Advertisment ਅਨਿਲ ਕਪੂਰ ਦੀ ਛੋਟੀ ਬੇਟੀ ਤੇ ਸੋਨਮ ਕਪੂਰ ਦੀ ਭੈਣ ਰਿਯਾ ਕਪੂਰ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਰਿਯਾ ਦਾ ਜਨਮ 5 ਮਾਰਚ 1987 ਨੂੰ ਮੁੰਬਈ ਵਿੱਚ ਹੋਇਆ ਸੀ । ਰਿਯਾ ਬਤੌਰ ਫ਼ਿਲਮ ਪ੍ਰੋਡਿਊਸਰ ਐਕਟਿਵ ਹਨ । ਰਿਯਾ ਨੇ 2010 ਵਿੱਚ ਆਪਣੀ ਭੈਣ ਤੇ ਅਭੇ ਦਿਓਲ ਦੀ ਫ਼ਿਲਮ ‘ਆਇਸ਼ਾ’ ਨੂੰ ਪ੍ਰੋਡਿਊਸ ਕੀਤਾ ਸੀ ਇਸ ਤੋਂ ਇਲਾਵਾ ਰਿਯਾ ਹੋਰ ਵੀ ਕਈ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ । ਇਸ ਦੇ ਬਾਵਜੂਦ ਰਿਯਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ । ਰਿਯਾ ਫ਼ਿਲਮ ਪ੍ਰੋਡਿਊਸਰ ਹੋਣ ਦੇ ਨਾਲ-ਨਾਲ ਫੈਸ਼ਨ ਡਿਜ਼ਾਈਨਰ ਵੀ ਹੈ । ਸੋਨਮ ਕਪੂਰ ਦੇ ਕੱਪੜੇ ਉਹ ਹੀ ਡਿਜ਼ਾਈਨ ਕਰਦੀ ਹੈ । ਉਸ ਦਾ ਆਪਣਾ ਫੈਸ਼ਨ ਬਰੈਂਡ ਵੀ ਹੈ । ਰਿਯਾ ਦਾ ਬੁਆਏ ਫ੍ਰੈਂਡ ਕਰਣ ਫ਼ਿਲਮ ਡਾਇਰੈਕਟਰ ਹੈ । ਰਿਯਾ ਤੇ ਕਰਣ ਦਾ ਅਫੇਅਰ ਵੀ ਉਹਨਾਂ ਦੀ ਫ਼ਿਲਮ ਦੀ ਸ਼ੂਟਿੰਗ ਤੇ ਸ਼ੁਰੂ ਹੋਇਆ ਸੀ । ਰਿਯਾ ਕਪੂਰ ਤੋਂ ਛੋਟਾ ਉਹਨਾਂ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਂਅ ਹਰਸ਼ ਵਰਧਨ ਕਪੂਰ ਹੈ । #sonam-kapoor #rhea-kapoor Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article