Advertisment

VIDEO : 'ਰੇਸ 3' ਦਾ ਗੀਤ ਸ਼ੂਟ ਕਰਨ ਲਈ ਟੀਮ ਨਾਲ ਜੈਪੂਰ ਪੁੱਜੇ ਸਲਮਾਨ

author-image
By Gourav Kochhar
New Update
VIDEO : 'ਰੇਸ 3' ਦਾ ਗੀਤ ਸ਼ੂਟ ਕਰਨ ਲਈ ਟੀਮ ਨਾਲ ਜੈਪੂਰ ਪੁੱਜੇ ਸਲਮਾਨ
Advertisment
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3 Race 3' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਹਾਲ ਹੀ 'ਚ ਸਲਮਾਨ ਖਾਨ, ਬੌਬੀ ਦਿਓਲ, ਰੈਮੋ ਡਿਸੂਜ਼ਾ, ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ | race 3
Advertisment
race 3 race 3 race 3 ਦਰਸਅਲ, ਇਹ ਸਭ 'ਰੇਸ 3 Race 3' ਦੇ ਗੀਤ ਦੀ ਸ਼ੂਟਿੰਗ ਲਈ ਜੈਪੂਰ ਰਵਾਨਾ ਹੋਏ ਹਨ। ਇਸ ਦੌਰਾਨ ਇਕ ਪਾਸੇ ਜਿੱਥੇ ਸਲਮਾਨ ਨੇ ਏਅਰਪੋਰਟ 'ਤੇ ਫੈਨਜ਼ ਦਾ ਐਂਟਰਟੇਨਮੈਂਟ ਕੀਤਾ, ਉੱਥੇ ਹੀ ਬੌਬੀ ਦਿਓਲ ਫੈਨਜ਼ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਦਿਖਾਈ ਦਿੱਤੇ। ਰੈਮੋ ਡਿਸੂਜਾ ਆਪਣੀ ਪਤਨੀ ਨਾਲ ਏਅਰਪੋਰਟ 'ਤੇ ਨਜ਼ਰ ਆਏ।
Advertisment
Race 3 Trailer Race 3 Trailer ਦੱਸਣਯੋਗ ਹੈ ਕਿ 'ਰੇਸ 3 Race 3' 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਬੌਬੀ ਦਿਓਲ Bobby Deol ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Advertisment
Race 3 Trailer Race 3 Trailer Race 3 Trailer Race 3 Trailer
Advertisment

Stay updated with the latest news headlines.

Follow us:
Advertisment
Advertisment
Latest Stories
Advertisment