Advertisment

ਗੀਤਕਾਰ ਦੇਵ ਥਰੀਕੇਵਾਲਾ ਨੇ ਕੁਲਦੀਪ ਮਾਣਕ ਬਾਰੇ ਕੀਤਾ ਵੱਡਾ ਖੁਲਾਸਾ, ਦਿਲ ਛੂਹ ਜਾਂਦੀ ਹੈ ਵੀਡੀਓ 

author-image
By Rupinder Kaler
New Update
ਗੀਤਕਾਰ ਦੇਵ ਥਰੀਕੇਵਾਲਾ ਨੇ ਕੁਲਦੀਪ ਮਾਣਕ ਬਾਰੇ ਕੀਤਾ ਵੱਡਾ ਖੁਲਾਸਾ, ਦਿਲ ਛੂਹ ਜਾਂਦੀ ਹੈ ਵੀਡੀਓ 
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਚਿਹਰੇ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਤੇ ਮਸ਼ਹੂਰ ਗੀਤਕਾਰ ਦੇਵ ਥਰੀਕੇਵਾਲਾ ਦੀ ਇੱਕ ਵੀਡੀਓ ਸ਼ੇਅਰ ਕੀਤਾ ਹੈ ।ਇਸ ਵੀਡਿਓ ਵਿੱਚ ਗੀਤਕਾਰ ਦੇਵ ਥਰੀਕੇਵਾਲਾ ਮਰਹੂਮ ਗਾਇਕ ਕੁਲਦੀਪ ਮਾਣਕ ਦੇ ਸੁਭਾਅ ਨੂੰ ਲੈ ਕੇ ਅਹਿਮ ਖੁਲਾਸੇ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਦੇਵ ਥਰੀਕੇਵਾਲਾ ਗਾਇਕ ਕੁਲਦੀਮ ਮਾਣਕ ਬਾਰੇ ਦੱਸ ਰਹੇ ਹਨ ਕਿ ਮਾਣਕ ਉਹ ਗਾਇਕ ਸੀ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ, ਤੇ ਇਹਨਾਂ ਭਾਵਨਾਵਾਂ ਦੀ ਕਦਰ ਵੀ ਕਰਦਾ ਸੀ । https://www.instagram.com/p/B1Gmi9chEiL/ ਇਸੇ ਲਈ ਮਾਣਕ ਕਿਸੇ ਦੇ ਘਰ ਅਖਾੜਾ ਲਗਾਉਣ ਲਈ ਮੂੰਹ ਮੰਗੀ ਕੀਮਤ ਨਹੀਂ ਸੀ ਵਸੂਲਦਾ । ਮਾਣਕ ਨੂੰ ਜਿੰਨੇ ਪੈਸੇ ਮਿਲਦੇ ਉਹ ਉਸ ਵਿੱਚ ਖੁਸ਼ ਰਹਿੰਦਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੀਤਕਾਰ ਦੇਵ ਥਰੀਕੇਵਾਲਾ ਤੇ ਕੁਲਦੀਪ ਮਾਨ ਦੀ ਜੋੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਜੋੜੀ ਸੀ । ਇਸ ਜੋੜੀ ਨੇ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਅੱਜ ਵੀ ਸੁਣੇ ਜਾਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment