ਅਮਰ ਨੂਰੀ ਦੇ ਜਨਮ ਦਿਨ ‘ਤੇ ਬੇਟਿਆਂ ਨੇ ਦਿੱਤਾ ਖ਼ਾਸ ਸਰਪ੍ਰਾਈਜ਼

written by Shaminder | May 25, 2021

ਬੀਤੇ ਦਿਨੀਂ ਅਮਰ ਨੂਰੀ ਦਾ ਜਨਮ ਦਿਨ ਸੀ । ਇਸ ਮੌਕੇ ਉਨ੍ਹਾਂ ਦੇ ਪੁੱਤਰਾਂ ਵੱਲੋਂ ਉਨ੍ਹਾਂ ਦੇ ਜਨਮ ਦਿਨ ਨੂੰ ਖ਼ਾਸ ਬਨਾਉਣ ਲਈ ਖ਼ਾਸ ਉਪਰਾਲਾ ਕੀਤਾ ਗਿਆ। ਅਲਾਪ ਸਿਕੰਦਰ ਨੇ ਅਮਰ ਨੂਰੀ ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਅਮਰ ਨੂਰੀ ਨੂੰ ਜਨਮ ਦਿਨ ‘ਤੇ ਵਧਾਈਆਂ ਦੇ ਰਹੇ ਹਨ । amar noorie ਹੋਰ ਪੜ੍ਹੋ :
 ਰਿਤਿਕ ਰੌਸ਼ਨ ਦੇ ਕਾਰਨ ਮਰਦੇ-ਮਰਦੇ ਬਚੇ ਸਨ ਅਭੈ ਦਿਓਲ ਅਤੇ ਫਰਹਾਨ ਅਖਤਰ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

Punjabi Singer Amar Noori Image From Amar Noori instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਲਾਪ ਸਿਕੰਦਰ ਨੇ ਲਿਖਿਆ ਕਿ ‘ਇਸ ਲਾਕਡਾਊਨ ਦੌਰਾਨ ਹਰ ਕੋਈ ਦਿਲ ਟੁੱਟਣ ਵਾਲੀਆਂ ਸਥਿਤੀਆਂ ਚੋਂ ਲੰਘਿਆ ਹੈ ।ਕਿਉਂ ਕਿ ਅਸੀਂ ਸਭ ਨੇ ਆਪਣੇ ਪਿਆਰਿਆਂ ਤੋਂ ਦੂਰ ਹੋਣ ਦਾ ਦੁੱਖ ਸਹਾਰਿਆ ਅਤੇ ਸਾਹਮਣਾ ਕੀਤਾ ਹੈ ।
Amar Noori Image From Amar Noori instagram
ਅਸੀਂ ਵੀ ਇਸ ਸਥਿਤੀ ਚੋਂ ਲੰਘੇ ਹਾਂ। ਸਾਰੰਗ ਅਤੇ ਮੈਂ ਇਸ ਸਾਲ ਮੰਮੀ ਦੇ ਜਨਮ ਦਿਨ ਨੂੰ ਖ਼ਾਸ ਬਨਾਉਣ ਦੀ ਯੋਜਨਾ ਬਣਾਈ ਸੀ ।ਸਾਡੇ ਦਿਲਾਂ ‘ਚ ਅਸੀਮ ਪਿਆਰ ਅਤੇ ਸਾਡਾ ਸਾਰਾ ਪਰਿਵਾਰ ਇੱਕਠੇ ਹੋ ਕੇ ਮਾਂ ਦੇ ਖੁਸ਼ਹਾਲ ਜਨਮ ਦਿਨ ਦੀ ਕਾਮਨਾ ਕਰਦੇ ਹਾਂ ਅਤੇ ਸੁਨਿਸ਼ਚਿਤ ਕਰਦਾ ਹੈ ਅਤੇ ਉਨ੍ਹਾਂ ਸੁੰਦਰ ਯਾਦਾਂ ਨੂੰ ਸਾਂਝੇ ਕਰਦੇ ਹਾਂ ਤਾਂ ਜੋ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਪੈਦਾ ਕੀਤੀ ਜਾ ਸਕੇ’।
 
View this post on Instagram
 

A post shared by Alaap Sikander (@alaapsikander)

0 Comments
0

You may also like