Advertisment

ਬਿਮਾਰੀ ਕਰਕੇ ਜਿਹੜੀ ਕੁੜੀ ਮੰਜੇ ਤੇ ਪਈ ਸੀ, ਅੱਜ ਉਹ ਸੋਨੂੰ ਸੂਦ ਕਰਕੇ ਆਪਣੇ ਪੈਰਾਂ ਤੇ ਖੜੀ ਹੈ

author-image
By Rupinder Kaler
New Update
ਬਿਮਾਰੀ ਕਰਕੇ ਜਿਹੜੀ ਕੁੜੀ ਮੰਜੇ ਤੇ ਪਈ ਸੀ, ਅੱਜ ਉਹ ਸੋਨੂੰ ਸੂਦ ਕਰਕੇ ਆਪਣੇ ਪੈਰਾਂ ਤੇ ਖੜੀ ਹੈ
Advertisment
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ਵਿੱਚ ਯੂ ਪੀ ਦੀ ਇੱਕ ਲੜਕੀ ਦੀ ਮਦਦ ਕਰਕੇ ਉਸਦੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ। ਗੰਭੀਰ ਬਿਮਾਰੀ ਨਾਲ ਲੜ ਰਹੀ ਕੁੜੀ ਜਦੋਂ ਆਪਣੇ ਬਿਸਤਰੇ ਤੋਂ ਉੱਠ ਵੀ ਨਹੀਂ ਸਕਦੀ ਸੀ, ਤਾਂ ਸੋਨੂੰ ਸੂਦ ਨੇ ਉਸਦੀ ਸਹਾਇਤਾ ਲਈ ਆਪਣਾ ਹੱਥ ਵਧਾਇਆ। ਇਸ ਸਭ ਦੇ ਚਲਦੇ ਇਕ ਵਿਅਕਤੀ ਨੇ ਸੋਨੂੰ ਸੂਦ ਨੂੰ ਟੈਗ ਕਰਕੇ ਇੱਕ ਟਵੀਟ ਕੀਤਾ, 'ਸੋਨੂੰ ਸੂਦ ਜੀ, ਤੁਸੀਂ ਪ੍ਰਤਿਭਾ ਦਾ ਇਲਾਜ ਕਰਕੇ ਇਤਿਹਾਸ ਰਚਿਆ ਹੈ।
Advertisment
Migrant Worker Rescued By Sonu Sood Names His Welding Shop After The Actor ਹੋਰ ਪੜ੍ਹੋ :
Advertisment
sonusood-son-ayaan ਉੱਤਰ ਪ੍ਰਦੇਸ਼ ਹਮੇਸ਼ਾ ਤੁਹਾਡੇ ਲਈ ਰਿਣੀ ਰਹੇਗਾ। ਸੋਨੂੰ ਸੂਦ ਪੂਰੇ ਭਾਰਤ ਦੇ ਪੀੜਤਾਂ ਦੀ ਆਵਾਜ਼ ਬਣ ਚੁੱਕੇ ਹਨ, 'ਕੋਟੀ ਕੋਟੀ ਪ੍ਰਣਾਮ'। ਇਸ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ, 'ਜਦੋਂ ਸਾਰਿਆਂ ਨੇ ਕਿਹਾ ਸੀ ਕਿ ਪ੍ਰਤਿਭਾ ਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ ਹੈ ਅਤੇ ਹੁਣ ਸਾਲਾਂ ਬਾਅਦ ਉਹ ਆਪਣੇ ਪੈਰਾਂ' ਤੇ ਖੜ੍ਹੀ ਹੋਵੇਗੀ। publive-image ਯੂਪੀ ਦੀ ਇਸ ਲੜਕੀ ਦੀ ਕਹਾਣੀ ਨੇ ਇਤਿਹਾਸ ਲਿਖਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਨੇ ਜਿਸ ਕੁੜੀ ਦਾ ਇਲਾਜ਼ ਕਰਵਾਇਆ ਹੈ ਉਸ ਦਾ ਅੱਧਾ ਸਰੀਰ ਸੁੰਨ ਹੋ ਚੁੱਕਿਆ ਸੀ। ਬਿਮਾਰੀ ਕਾਰਨ ਉਹ ਮੰਜੇ 'ਤੇ ਬੈਠਣ ਲਈ ਮਜ਼ਬੂਰ ਸੀ ਪਰ ਸੋਨੂੰ ਦੀ ਮਦਦ ਸਦਕਾ ਹੁਣ ਉਸਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ। https://twitter.com/PandeyJee77/status/1324287155816988673
Advertisment

Stay updated with the latest news headlines.

Follow us:
Advertisment
Advertisment
Latest Stories
Advertisment