Advertisment

ਸੋਨੂੰ ਸੂਦ ਹੁਣ ਇੱਕ ਹੋਰ ਨੇਕ ਕੰਮ ਕਰਨ ਜਾ ਰਹੇ ਹਨ, ਸੁਣ ਕੇ ਹਰ ਕੋਈ ਕਰੇਗਾ ਮਾਣ

author-image
By Rupinder Kaler
New Update
ਸੋਨੂੰ ਸੂਦ ਹੁਣ ਇੱਕ ਹੋਰ ਨੇਕ ਕੰਮ ਕਰਨ ਜਾ ਰਹੇ ਹਨ, ਸੁਣ ਕੇ ਹਰ ਕੋਈ ਕਰੇਗਾ ਮਾਣ
Advertisment
ਸੋਨੂੰ ਸੂਦ ਦੇ ਨੇਕ ਕੰਮਾਂ ਦਾ ਕਾਰਵਾਂ ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਕੋਰੋਨਾ ਕਾਲ ਤੋਂ ਹੀ ਸੋਨੂੰ ਸੂਦ ਲੋਕਾਂ ਦੀ ਮਦਦ ਕਰ ਰਹੇ ਹਨ । ਉਹ ਤਕਰੀਬਨ ਇੱਕ ਸਾਲ ਤੋਂ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ ।ਇਸ ਸਭ ਦੇ ਚਲਦੇ ਸੋਨੂੰ ਇੱਕ ਹੋਰ ਪਹਿਲ ਕਰਨ ਜਾ ਰਹੇ ਹਨ । ਉਹ ਛੇਤੀ ਹੀ ‘ਸੋਨੂੰ ਫਾਰ ਯੂ’ ਨਾਮ ਨਾਲ ਇੱਕ ‘ਬਲੱਡ ਬੈਂਕ ਐਪ’ ਸ਼ੁਰੂ ਕਰਨ ਜਾ ਰਹੇ ਹਨ । publive-image ਹੋਰ ਪੜ੍ਹੋ :
Advertisment
ਚਾਚਾ ਰੌਣਕੀ ਰਾਮ ਦੀ ਤਸਵੀਰ ਸਾਂਝੀ ਕਰਕੇ ਗੁਰਪ੍ਰੀਤ ਘੁੱਗੀ ਨੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ publive-image image from sonu_sood's Instagram ਇਸ ਐਪ ਦੇ ਜਰੀਏ ਬਲੱਡ ਬੈਂਕ ਚਲਾਇਆ ਜਾਵੇਗਾ । ਇਸ ਦਾ ਮਕਸਦ ਖੁਨਦਾਨ ਕਰਨ ਵਾਲੇ ਲੋਕਾਂ ਨੂੰ ਉਹਨਾਂ ਲੋਕਾਂ ਨਾਲ ਜੋੜਨਾ ਹੋਵੇਗਾ ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ । ਇਸ ਸਭ ਨੂੰ ਲੈ ਕੇ ਸੋਨੂੰ ਸੂਦਾ ਦਾ ਕਹਿਣਾ ਹੈ ‘ਖੂਨਦਾਨ ਕਰਨ ਦੀ ਪ੍ਰਕਿਰਿਆ ਬਹੁਤ ਹੀ ਜਲਿਟ ਹੈ । publive-image image from sonu_sood's Instagram ਕਿਸੇ ਵਿਸ਼ੇਸ਼ ਬਲੱਡ ਗਰੁੱਪ ਦੇ ਖੂਨ ਨੂੰ ਲੱਭਣ ਬਲੱਡ ਬੈਂਕ ਵਿੱਚ ਜਾਣਾ ਬਹੁਤ ਹੀ ਜਲਿਟ ਕੰਮ ਹੈ । ਇਸੇ ਕਰਕੇ ਸਾਡੇ ਦੇਸ਼ ਵਿੱਚ ਹਰ ਸਾਲ 12 ਹਜ਼ਾਰ ਮਰੀਜ਼ਾਂ ਦੀ ਮੌਤ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਸਮੇਂ ਤੇ ਖੂਨ ਨਹੀਂ ਮਿਲਦਾ । ਇਸ ਐਪ ਨੂੰ ਸ਼ੁਰੂ ਕਰਨ ਦਾ ਮਕਸਦ ਹੀ ਇਹ ਹੈ ਕਿ 20 ਮਿੰਟਾਂ ਵਿੱਚ ਕਿਸੇ ਦੀ ਵੀ ਜਾਨ ਬਚਾਈ ਜਾ ਸਕੇ’ ।
 
View this post on Instagram
 

A post shared by Sonu Sood (@sonu_sood)

Advertisment

Stay updated with the latest news headlines.

Follow us:
Advertisment
Advertisment
Latest Stories
Advertisment