ਸੋਨੂੰ ਸੂਦ ਮੈਗਜ਼ੀਨ ਦੇ ਕਵਰ ਪੇਜ ‘ਤੇ ਛਾਏ, ਮੈਗਜ਼ੀਨ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ

written by Shaminder | June 01, 2021

ਸੋਨੂੰ ਸੂਦ ਹਰ ਕਿਸੇ ਦੇ ਹੀਰੋ ਬਣ ਚੁੱਕੇ ਹਨ । ਲਾਕਡਾਊਨ ਦੌਰਾਨ ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਹੈ । ਇਸ ਦੌਰਾਨ ਉਨ੍ਹਾਂ ਦੇ ਕਈ ਪੁਰਾਣੇ ਕਿੱਸੇ ਵਾਇਰਲ ਹੋ ਰਹੇ ਹਨ । ਅੱਜ ਅਸੀਂ ਤੁਹਾਨੂੰ ਸੋਨੂੰ ਸੂਦ ਦੇ ਇੱਕ ਅਜਿਹੇ ਹੀ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ। ਜੋ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Sonu Sood Image From Sonu Sood's Instagram
ਹੋਰ ਪੜ੍ਹੋ :  ਗਾਇਕ ਲਹਿੰਬਰ ਹੁਸੈਨਪੁਰੀ ’ਤੇ ਪਤਨੀ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ, ਲਹਿੰਬਰ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ 
sonu sood Image From Sonu Sood's Instagram
ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਇੱਕ ਦਿਨ ਅਜਿਹਾ ਵੀ ਸੀ ਜਦੋਂ ਮੈਂ ਆਪਣੀਆਂ ਤਸਵੀਰਾਂ ਪੰਜਾਬ ਤੋਂ ਸਟਾਰਡਸਟ ਨੂੰ ਭੇਜੀਆਂ ਸਨ, ਪਰ ਰੱਦ ਕਰ ਦਿੱਤੀਆਂ ਗਈਆਂ ਸਨ । ਅੱਜ ਮੈਂ ਇਸੇ ਕਵਰ ਦੇ ਹਾਂ ਇਸਲ ਲਈ ਮੈਂ ਸਟਾਰ ਡਸਟ ਦਾ ਦਿਲੋਂ ਧੰਨਵਾਦ ਕਰਦਾ ਹਾਂ’।
sonu-sood Image From Sonu Sood's Instagram
ਸੋਨੂੰ ਸੂਦ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ  ਤਮਿਲ ਫਿਲਮ ਨਾਲ ਸ਼ੁਰੂਆਤ ਕੀਤੀ ਸੀ। ਸੋਨੂੰ ਸੂਦ ਨੇ ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ।
 
View this post on Instagram
 

A post shared by Sonu Sood (@sonu_sood)

ਸੋਨੂੰ ਸੂਦ ਨੇ ਰੀਲ ਜ਼ਿੰਦਗੀ ਵਿਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ, ਪਰ ਅਸਲ ਜ਼ਿੰਦਗੀ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਅਸਲ ਹੀਰੋ ਸਾਬਤ ਕੀਤਾ ਹੈ।  

0 Comments
0

You may also like