Advertisment

ਸੋਨੂੰ ਸੂਦ ਮਾਂ ਦੇ ਜਨਮ ਦਿਨ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਆਖੀ ਇਹ ਗੱਲ

author-image
By Shaminder
New Update
ਸੋਨੂੰ ਸੂਦ ਮਾਂ ਦੇ ਜਨਮ ਦਿਨ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਆਖੀ ਇਹ ਗੱਲ
Advertisment
ਸੋਨੂੰ ਸੂਦ ਦੀ ਮਾਂ ਦਾ ਬੀਤੇ ਦਿਨ
Advertisment
ਜਨਮ ਦਿਨ ਸੀ । ਇਸ ਮੌਕੇ ਅਦਾਕਾਰ ਨੇ ਆਪਣੀ ਮਾਂ ਦੇ ਲਈ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ।ਸੋਨੂੰ ਸੂਦ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਸੋਨੂੰ ਸੂਦ ਨੇ ਲਿਖਿਆ,'ਜਨਮਦਿਨ ਮੁਬਾਰਕ ਹੋ ਮਾਂ, ਮੇਰੀ ਇੱਛਾ ਸੀ ਕਿ ਮੈਂ ਤੁਹਾਡੇ ਸਾਹਮਣੇ ਜਨਮਦਿਨ ਵਿਸ਼ ਕਰਦਾ, ਪਰ ਤੁਸੀਂ ਸਾਡੇ ਨਾਲ ਨਹੀਂ ਹੋ। ਉਨ੍ਹਾਂ ਸਿਖਿਆਵਾਂ ਲਈ ਧੰਨਵਾਦ ਜੋ ਤੁਸੀਂ ਮੈਨੂੰ ਸਿਖਾਇਆ। ਮੈਂ ਆਪਣੇ ਸ਼ਬਦਾਂ ਵਿਚ ਇਹ ਬਿਆਨ ਨਹੀਂ ਕਰ ਸਕਦਾ ਕਿ ਮੈਂ ਤੁਹਾਨੂੰ ਕਿੰਨੀ ਯਾਦ ਕਰਦਾ ਹਾਂ।" Sonu Sood Mother Image From Instagram ਹੋਰ ਪੜ੍ਹੋ : ਗਾਇਕ ਗੁਰਨਾਮ ਭੁੱਲਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੇਰਾ ਹਾਲ’ 
Advertisment
publive-image Image From Instagram ਦੱਸ ਦਈਏ ਕਿ ਸੋਨੂੰ ਸੂਦ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਹ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਨ । ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । publive-image Image From Instagram ਇਸ ਦੇ ਨਾਲ ਹੀ ਸਾਊਥ ਦੀਆਂ ਫ਼ਿਲਮਾਂ ‘ਚ ਵੀ ਉਹ ਸਰਗਰਮ ਹਨ । ਉਹ ਲਾਕਡਾਊਨ ਦੌਰਾਨ ਲੋਕਾਂ ਦੀ ਸੇਵਾ ਕਾਰਨ ਕਾਫੀ ਸੁਰਖੀਆਂ ਵਟੋਰ ਰਹੇ ਹਨ ।
 
View this post on Instagram
 

A post shared by Sonu Sood (@sonu_sood)

#birthday #sonu-sood #mother
Advertisment

Stay updated with the latest news headlines.

Follow us:
Advertisment
Advertisment
Latest Stories
Advertisment