ਅੰਬਰ ਧਾਲੀਵਾਲ ਨੇ ਸ਼ੇਅਰ ਕੀਤੀ ਖਾਸ ਪੋਸਟ

written by Shaminder | May 11, 2021

ਅੰਬਰ ਧਾਲੀਵਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਜ਼ਿਆਦਾਤਰ ਜਾਨਣ ਵਾਲੇ ਕਹਿੰਦੇ ਹਨ ਅੰਬਰ ਮੇਰੇ ਨਾਲ ਆਹ ਹੋਇਆ ਜਾਂ ਤੂੰ ਖੁਸ਼ ਕਿਵੇਂ ਰਹਿੰਦੀ ਆਂ ? ਦੇਖੋ ਕੋਈਕਿਸੇ ਦਾ ਦਿੱਤਾ ਖਾਂਦਾ ਹਰ ਕੋਈ ਆਪਣੇ ਨਸੀਬ ਦਾ ਖਾਂਦਾ ।

aamber dhaliwal Image From Aamber Dhaliwal's Instagram
ਹੋਰ ਪੜ੍ਹੋ : ਸ਼ਿਪਰਾ ਗੋਇਲ ਨੇ ਲੋਕਾਂ ਦੀ ਮਦਦ ਲਈ ਬਣਾਈ ਫਾਊਂਡੇਸ਼ਨ, ਸਾਂਝੀ ਕੀਤੀ ਖ਼ਾਸ ਪੋਸਟ 
Aamber Image From Aamber Dhaliwal's Instagram
ਸਭ ਉਸ ਦੀ ਖੇਡ ਆ ਉਸਨੇ ਜਿੱਥੇ ਦਾ ਦਾਣਾ ਪਾਣੀ ਲਿਖਿਆ ਉਸ ਨੂੰ ਹੀ ਪਤਾ ਇਨਸਾਨ ਇਵੇਂ ਈ ਟੈਂਨਸ਼ਨ ਲੈਂਦਾ ਰਹਿੰਦਾ ਆ ਸਾਰੀ ਉਮਰ, ਇਹ ਜੋ ਪਲ ਹੁਣ ਆ ਤੁਹਾਡੇ ਕੋਲ ਇਹ ਕਦੇ ਮੁੜ ਕੇ ਨਹੀਂ ਆਉਣਗੇ। ਸੋ ਸਾਨੂੰ ਹਰ ਪਲ ਦਾ ਅਨੰਦ ਮਾਨਣਾ ਚਾਹੀਦਾ ਹੈ।
Aamber Image From Aamber Dhaliwal's Instagram
ਸਭ ਜਾਂ ਤਾਂ ਆਪਣੇ ਭਵਿੱਖ ਬਾਰੇ ਸੋਚਦੇ ਹਨ ਜਾਂ ਫਿਰ ਆਪਣੇ ਅਤੀਤ ਬਾਰੇ ਸੋਚਦੇ ਰਹਿੰਦੇ ਆ।ਅਸੀਂ ਅੱਜ ਤੋਂ ਹੀ ਸ਼ੁਰੂਆਤ ਕਰਦੇ ਹਾਂ । ਬੀਤੇ ਸਮੇਂ ਨੂੰ ਕੋਈ ਬਦਲ ਨਹੀਂ ਸਕਦਾ ਅਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਕਿ ਕੱਲ੍ਹ ਦੀ ਸਵੇਰ ਮਿਲਣੀ ਆ ਕਿ ਨਹੀਂ, ਰੱਬ ‘ਤੇ ਛੱਡੋ ਟੈਂਨਸ਼ਨ ਅਤੇ ਅੱਜ ‘ਚ ਜਿਓਣਾ ਸਿੱਖੋ।
 
View this post on Instagram
 

A post shared by Aamber Dhaliwal (@aamberdhaliwall)

ਉਸ ਦੀ ਮਿਹਰ ਹੋਵੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਢਾਉਂਦੀ ਨਹੀਂ’। ਇਸ ਤੋਂ ਅੰਬਰ ਨੇ ਆਪਣੀ ਮਾਂ ਦੇ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ ‘ਮੇਰੀ ਜ਼ਿੰਦਗੀ ਮੇਂ ਏਕ ਭੀ ਗਮ ਨਹੀਂ ਹੋਤਾ ਅਗਰ ਕਿਸਮਤ ਲਿਖਨੇ ਕਾ ਹੱਕ ਮੇਰੀ ਮਾਂ ਕੋ ਮਿਲਾ ਹੋਤਾ’।
 
View this post on Instagram
 

A post shared by Aamber Dhaliwal (@aamberdhaliwall)

0 Comments
0

You may also like