Advertisment

ਇਸ ਅਸਥਾਨ 'ਤੇ ਮਹਾਤਮਾ ਬੁੱਧ ਜੀ ਨੂੰ ਹੋਈ ਸੀ ਗਿਆਨ ਦੀ ਪ੍ਰਾਪਤੀ,ਵੇਖੋ ਵੀਡੀਓ

author-image
By Shaminder
New Update
ਇਸ ਅਸਥਾਨ 'ਤੇ ਮਹਾਤਮਾ ਬੁੱਧ ਜੀ ਨੂੰ ਹੋਈ ਸੀ ਗਿਆਨ ਦੀ ਪ੍ਰਾਪਤੀ,ਵੇਖੋ ਵੀਡੀਓ
Advertisment
ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਤਹਿਤ ਪੜਾਅ ਦਰ ਪੜਾਅ ਅੱਗੇ ਵਧ ਰਹੇ ਨੇ ਅਤੇ ਕਈ ਧਾਰਮਿਕ ਅਸਥਾਨਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾ ਰਹੇ ਨੇ । ਇਸ ਯਾਤਰਾ ਦੇ 51ਵੇਂ ਐਪੀਸੋਡ 'ਚ ਟਰਬਨ ਟ੍ਰੈਵਲਰ ਪਹੁੰਚੇ ਬੋਧ ਗਯਾ ਜਿੱਥੇ ਮਹਾਤਮਾ ਗੌਤਮ ਬੁੱਧ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਸੀ । ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਗੁਰਦੁਆਰਾ ਨਜ਼ਰਬਾਗ ਸਾਹਿਬ ਜੀ ਦੇ ਇੱਥੇ ਇੱਕ ਮੰਦਰ ਦੀ ਸਥਾਪਨਾ ਕੀਤੀ ਗਈ ਹੈ ।ਇਸ ਪ੍ਰਾਚੀਨ ਮੰਦਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚਦੇ ਨੇ । ਇਸੇ ਸਥਾਨ 'ਤੇ ਗੌਤਮ ਬੁੱਧ ਜੀ ਨੇ 49 ਦਿਨ ਤੱਕ ਤਪੱਸਿਆ ਕੀਤੀ ਸੀ ।ਇਸ ਤੋਂ ਇਲਾਵਾ ਟਰਬਨ ਟ੍ਰੈਵਲਰ ਨੇ ਉਹ ਰੁੱਖ ਵੀ ਵਿਖਾਇਆ ਜਿੱਥੇ ਉਨ੍ਹਾਂ ਨੂੰ ਆਤਮ ਗਿਆਨ ਹੋਇਆ ਸੀ । turban traveller turban traveller ਤੁਸੀਂ ਵੀ ਟਰਬਨ ਟ੍ਰੈਵਲਰ ਦੇ ਨਾਲ ਇਸ ਯਾਤਰਾ 'ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ 'ਤੇ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ।ਜੇ ਤੁਸੀਂ ਇਸ ਦਾ ਕੋਈ ਐਪੀਸੋਡ ਮਿਸ ਕਰ ਚੁੱਕੇ ਹੋ ਤਾਂ ਤੁਸੀਂ ਇਸ ਦਾ ਅਨੰਦ ਪੀਟੀਸੀ ਪਲੇਅ ਐਪ 'ਤੇ ਮਾਣ ਸਕਦੇ ਹੋ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment