Advertisment

ਇਸ ਸਥਾਨ ’ਤੇ ਭਗਵਾਨ ਬੁੱਧ ਨੇ ਤਿਆਗੇ ਸਨ ਆਪਣੇ ਪ੍ਰਾਣ

author-image
By Rupinder Kaler
New Update
ਇਸ ਸਥਾਨ ’ਤੇ ਭਗਵਾਨ ਬੁੱਧ ਨੇ ਤਿਆਗੇ ਸਨ ਆਪਣੇ ਪ੍ਰਾਣ
Advertisment
ਅਮਰਜੀਤ ਸਿੰਘ ਚਾਵਲਾ ਪਟਨਾ ਸਾਹਿਬ ਵਿੱਚ ਸਥਿਤ ਕਈ ਧਾਰਮਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਨੇਪਾਲ ਲਈ ਰਵਾਨਾ ਹੋ ਗਏ ਹਨ । ਇਸ ਯਾਤਰਾ ਦੌਰਾਨ ਉਹ ਵਾਇਆ ਗੋਰਖਪੁਰ ਹੋ ਕੇ ਜਾਣਗੇ । ਗੋਰਖਪੁਰ ਵਿੱਚ ਵੀ ਕਈ ਇਤਿਹਾਸਕ ਸਥਾਨ ਹਨ, ਜਿਨ੍ਹਾਂ ਦੇ ਦਰਸ਼ਨ ਅਮਰਜੀਤ ਸਿੰਘ ਚਾਵਲਾ ਸਾਨੂੰ ਕਰਵਾਉਣਗੇ । ਗੋਰਖਪੁਰ ਜਾਂਦੇ ਹੋਏ ਅਮਰਜੀਤ ਸਿੰਘ ਚਾਵਲਾ ਕੁਸ਼ੀਨਗਰ ਪਹੁੰਚੇ । publive-image ਕਹਿੰਦੇ ਹਨ ਕਿ ਇਹ ਸਥਾਨ ਭਗਵਾਨ ਰਾਮ ਚੰਦਰ ਦੇ ਬੇਟੇ ਕੁਸ਼ ਦੇ ਰਾਜ ਦੀ ਰਾਜਧਾਨੀ ਹੁੰਦਾ ਸੀ ਇਸੇ ਲਈ ਇਸ ਦਾ ਨਾ ਕੁਸ਼ੀਨਗਰ ਪਿਆ । ਕਹਿੰਦੇ ਹਨ ਕਿ ਇਸੇ ਸਥਾਨ ਤੇ ਭਗਵਾਨ ਬੁੱਧ ਨੇ ਆਪਣੇ ਪ੍ਰਾਣ ਤਿਆਗੇ ਸਨ । ਇਸ ਸਥਾਨ ਨੂੰ ਦੇਖਣ ਤੋਂ ਬਾਅਦ ਅਮਰਜੀਤ ਚਾਵਲਾ ਗੋਰਖਪੁਰ ਪਹੁੰਚ ਜਾਂਦੇ ਹਨ । ਗੋਰਖਪੁਰ ਵਿੱਚ ਕਈ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment