Advertisment

ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਸਾਹਿਬ ਦਾ ਕੀਤਾ ਸੀ ਉਚਾਰਨ

author-image
By Rupinder Kaler
New Update
ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਸਾਹਿਬ ਦਾ ਕੀਤਾ ਸੀ ਉਚਾਰਨ
Advertisment
ਅਮਰਜੀਤ ਸਿੰਘ ਚਾਵਲਾ ਸਾਨੂੰ ਲਗਾਤਾਰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹਨ । ਇਸ ਸਭ ਦੇ ਚਲਦੇ ਅਰਮਜੀਤ ਸਿੰਘ ਚਾਵਲਾ ਗੁਰਦੁਆਰਾ ਆਰਤੀ ਸਾਹਿਬ ਪੁਰੀ ਪਹੁੰਚੇ । ਇਹ ਸਥਾਨ ਉੜੀਸਾ ਵਿੱਚ ਸਥਿਤ ਹੈ । ਇਸ ਦੇ ਨਾਲ ਹੀ ਸਮੁੰਦਰ ਦਾ ਕਿਨਾਰਾ ਲੱਗਦਾ ਹੈ ।ਇਹ ਸਥਾਨ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ । publive-image ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਜਗਨ ਨਾਥ ਪੁਰੀ ਦੇ ਮੰਦਰ ਪਹੁੰਚੇ ਸਨ, ਉਸ ਸਮੇਂ ਉਹ ਇਸ ਸਥਾਨ ਤੇ ਵੀ ਆਏ ਸਨ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਖੁਦਵਾਈ ਗਈ ਬਾਉਲੀ ਸਾਹਿਬ ਵੀ ਹੈ ਜਿਸ ਦਾ ਜਲ ਸਮੁੰਦਰ ਕਿਨਾਰੇ ਦੇ ਨੇੜੇ ਹੋਣ ਦੇ ਬਾਵਜੂਦ ਮਿੱਠਾ ਹੈ । ਹੋਰ ਕਈ ਇਤਿਹਾਸਕ ਘਟਨਾਵਾਂ ਇਸ ਸਥਾਨ ਦੇ ਨਾਲ ਜੁੜੀਆਂ ਹੋਈਆਂ ਹਨ । ਜਿਨ੍ਹਾਂ ਨੂੰ ਜਾਨਣ ਲਈ ਦੇਖਦੇ ਰਹੋ ਟਰਬਨ ਟੈ੍ਰਵਲਰ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment