ਕ੍ਰਿਕੇਟਰ ਸ਼੍ਰੀਸੰਥ ਦੀ ਧੀ ਨੇ ਕੀਤਾ ਰੈਂਪ ਵਾਕ ,ਵੇਖੋ ਵੀਡਿਓ 

Written by  Shaminder   |  December 27th 2018 02:06 PM  |  Updated: December 27th 2018 02:17 PM

ਕ੍ਰਿਕੇਟਰ ਸ਼੍ਰੀਸੰਥ ਦੀ ਧੀ ਨੇ ਕੀਤਾ ਰੈਂਪ ਵਾਕ ,ਵੇਖੋ ਵੀਡਿਓ 

ਕ੍ਰਿਕੇਟਰ ਸ਼੍ਰੀਸੰਥ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਨ੍ਹਾਂ ਦੀ ਧੀ ਸਾਂਵਿਕਾ ਸਕੂਲ ਦੇ ਇੱਕ ਪ੍ਰੋਗਰਾਮ 'ਚ ਰੈਂਪ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡਿਓ ਨੂੰ ਕ੍ਰਿਕੇਟਰ ਦੇ ਫੈਨਸ ਕਾਫੀ ਪਸੰਦ ਕਰ ਰਹੇ ਨੇ । ਇਹ ਵੀਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵੀਡਿਓ 'ਚ ਉਨ੍ਹਾਂ ਦੀ ਧੀ ਰੈੱਡ ਕਲਰ ਦੇ ਗਾਊਨ 'ਚ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਜਨਮ ਦਿਨ ‘ਤੇ ਸਲਮਾਨ ਖਾਨ ਨੇ ਬੱਚਿਆਂ ਨਾਲ ਕੀਤੀ ਮਸਤੀ, ਦੇਖੋ ਵੀਡਿਓ

https://twitter.com/Bhuvneshwarisr1/status/1075663086848217088

ਰੈਂਪ 'ਤੇ ਵਾਕ ਕਰਦੀ ਹੋਈ ਉਹ ਬਹੁਤ ਹੀ ਖੁਬਸੂਰਤ ਲੱਗ ਰਹੀ ਹੈ ।ਉਹ ਇਸ ਵੀਡਿਓ 'ਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ।ਉਸਨੇ ਟਿਆਰਾ ਵੀ ਪਾਇਆ ਹੋਇਆ ਹੈ । ਇਸ ਵੀਡਿਓ ਨੂੰ ਕ੍ਰਿਕੇਟਰ ਦੀ ਪਤਨੀ ਭੁਵਨੇਸ਼ਵਰੀ ਨੇ ਸਾਂਝਾ ਕੀਤਾ ਹੈ ।ਕ੍ਰਿਕੇਟਰ ਦੀ ਧੀ ਵੀ ਆਪਣੇ ਪਿਤਾ ਵਾਂਗ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਆਪਣੀ ਪਰਫਾਰਮੈਂਸ ਵਿਖਾ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network