ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਸਟੂਡੀਓ ਰਾਊਂਡ, ਦੇਖਣ ਨੂੰ ਮਿਲੇਗੀ ਪ੍ਰਤੀਭਾਗੀਆਂ ਦੀਆਂ ਬਿਹਤਰੀਨ ਪਰਫਾਰਮੈਂਸ

Written by  Lajwinder kaur   |  December 06th 2021 05:43 PM  |  Updated: December 06th 2021 05:43 PM

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਸਟੂਡੀਓ ਰਾਊਂਡ, ਦੇਖਣ ਨੂੰ ਮਿਲੇਗੀ ਪ੍ਰਤੀਭਾਗੀਆਂ ਦੀਆਂ ਬਿਹਤਰੀਨ ਪਰਫਾਰਮੈਂਸ

ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਆਨ ਲਾਈਨ ਐਂਟਰੀਆਂ ਤੋਂ ਬਾਅਦ ਆਡੀਸ਼ਨ ਰਾਊਂਡ ‘ਚ ਪ੍ਰਤੀਭਾਗੀ ਪਹੁੰਚੇ । ਹੁਣ ਚੁਣੇ ਹੋਏ ਪ੍ਰਤੀਭਾਗੀ ਆਪਣੇ ਅਗਲੇ ਪੜਾਅ ‘ਤੇ ਪਹੁੰਚ ਗਏ ਨੇ। ਜੀ ਹਾਂ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ‘Voice of Punjab Season-12’ ਦੇ ‘Studio Rounds’ ਵਾਲਾ ਪੜਾਅ।

inside image of vop12

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

ਜੀ ਹਾਂ ਸਟੂਡੀਓ ਰਾਊਂਡ ‘ਚ ਪ੍ਰਤੀਭਾਗੀ ਆਪਣੀ ਸ਼ਾਨਦਾਰ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ ਕਰਦੇ ਹੋਏ ਨਜ਼ਰ ਆਉਣਗੇ। ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ ਮਾਸਟਰ ਸਲੀਮ, ਗੁਰਮੀਤ ਸਿੰਘ, ਕੌਰ ਬੀ, ਮੰਨਤ ਨੂਰ।

vop12 studio rounds

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਪੁੱਤਰ ਸ਼ਿੰਦਾ ਦੇ ਨਾਲ ਤਸਵੀਰ, ਪਿਉ-ਪੁੱਤ ਦੇ ਪਿਆਰ ਨੂੰ ਬਿਆਨ ਕਰਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ Voice Of Punjab Season-12 ਦੇ ਸਟੂਡੀਓ ਰਾਊਂਡ ਨੂੰ। ਇਸ ਸ਼ੋਅ ਦਾ ਪ੍ਰਸਾਰਣ ਹੋਵੇਗਾ ਅੱਜ ਸ਼ਾਮ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। ਦੱਸ ਦਈਏ ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਨੇ।

 

View this post on Instagram

 

A post shared by PTC Punjabi (@ptcpunjabi)

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network