Advertisment

ਕੈਂਸਰ ਕਾਰਨ ਹੋ ਗਈ ਕਿਰਣ ਖੇਰ ਦੀ ਅਜਿਹੀ ਹਾਲਤ, ਪਛਾਨਣਾ ਵੀ ਹੋਇਆ ਮੁਸ਼ਕਿਲ

author-image
By Shaminder
New Update
ਕੈਂਸਰ ਕਾਰਨ ਹੋ ਗਈ ਕਿਰਣ ਖੇਰ ਦੀ ਅਜਿਹੀ ਹਾਲਤ, ਪਛਾਨਣਾ ਵੀ ਹੋਇਆ ਮੁਸ਼ਕਿਲ
Advertisment
ਅਦਾਕਾਰਾ ਕਿਰਣ ਖੇਰ (Kirron Kher ) ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਦੇ ਨਾਲ ਜੰਗ ਲੜ ਰਹੀ ਹੈ । ਕਿਰਣ ਖੇਰ ਨੂੰ ਮਲਟੀਪਲ ਮਾਈਲਮਾ ਹੈ, ਜੋ ਕਿ ਇੱਕ ਤਰ੍ਹਾਂ ਦਾ ਬਲੱਡ ਕੈਂਸਰ ਹੈ । ਜਿਸ ਦਾ ਇਲਾਜ ਉਹ ਪਿਛਲੇ ਕਈ ਦਿਨਾਂ ਤੋਂ ਕਰਵਾ ਰਹੀ ਹੈ । ਇਸੇ ਦੌਰਾਨ ਅਦਾਕਾਰਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
Advertisment
kirron.-min Image From Instagram ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਦੇ ਮੰਗੇਤਰ ਨੇ ਵਿਆਹ ‘ਚ ਪਾਇਆ ਖੂਬ ਭੰਗੜਾ, ਤਸਵੀਰਾਂ ਹੋ ਰਹੀਆਂ ਵਾਇਰਲ ਇਸ ਤਸਵੀਰ ‘ਚ ਅਦਾਕਾਰਾ ਨੂੰ ਪਛਾਨਣਾ ਵੀ ਔਖਾ ਹੈ । ਕਿਉਂਕਿ ਬਿਮਾਰੀ ਕਾਰਨ ਉਹ ਕਾਫੀ ਕਮਜ਼ੋਰ ਲੱਗ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਲੈਪਟਾਪ ‘ਤੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ । Kirron, -min Image From Instagram ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਉਸ ਦੀ ਜਲਦ ਤੰਦਰੁਸਤੀ ਲਈ ਦੁਆ ਕਰ ਰਹੇ ਹਨ । ਅਦਾਕਾਰਾ ਦੇ ਪਤੀ ਅਨੁਪਮ ਖੇਰ ਨੇ ਵੀ ਪਤਨੀ ਦਾ ਹੌਸਲਾ ਵਧਾਇਆ ਹੈ । ਕਿਰਣ ਖੇਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਕਈ ਸੀਰੀਅਲਸ ‘ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ ।
 
View this post on Instagram
 

A post shared by Kirron Kher (@kirronkhermp)

Advertisment

Stay updated with the latest news headlines.

Follow us:
Advertisment
Advertisment
Latest Stories
Advertisment