ਜੇ ਤੁਸੀਂ ਵੀ ਹੋ ਖੰਗ ਅਤੇ ਜ਼ੁਕਾਮ ਤੋਂ ਪਰੇਸ਼ਾਨ, ਤਾਂ ਅਪਣਾਓ ਦਿਲਜੀਤ ਦੋਸਾਂਝ ਦਾ ਇਹ ਨੁਸਖਾ

Written by  Gourav Kochhar   |  January 05th 2018 09:34 AM  |  Updated: January 05th 2018 09:34 AM

ਜੇ ਤੁਸੀਂ ਵੀ ਹੋ ਖੰਗ ਅਤੇ ਜ਼ੁਕਾਮ ਤੋਂ ਪਰੇਸ਼ਾਨ, ਤਾਂ ਅਪਣਾਓ ਦਿਲਜੀਤ ਦੋਸਾਂਝ ਦਾ ਇਹ ਨੁਸਖਾ

ਦਿਲਜੀਤ ਦੋਸਾਂਝ ਅੱਜ ਕਲ ਗਾਇਕੀ ਦੇ ਨਾਲ ਸਿਹਤ ਠੀਕ ਕਰਨ ਦੇ ਨੁਸਖੇ ਵੀ ਦੱਸ ਰਹੇ ਨੇ, ਆਪਣੇ ਫੈਨਸ ਨੂੰ |

ਜੀ ਹਾਂ ਹਾਲ ਹੀ 'ਚ ਉਨ੍ਹਾਂ ਨੇ ਖੰਗ ਤੇ ਜ਼ੁਕਾਮ ਠੀਕ ਕਰਨ ਵਾਲ਼ੀ ਦੇਸੀ ਦਵਾਈ ਸੁਦੁਕਾ ਦੀ ਰੈਸਿਪੀ ਆਪਣੇ ਫੈਨ ਦੇ ਨਾਲ ਸਾਂਝਾ ਕਿੱਤੀ | ਸੁਦੁਕਾ ਪਿੰਡਾਂ ਦੇ ਵਿਚ ਘਰ ਬਣਾਈ ਜਾਣ ਵਾਲ਼ੀ ਇਕ ਦੇਸੀ ਦਵਾਈ ਹੈ ਜੋ ਕਿ ਠੰਡ ਦੇ ਵਿਚ ਬੱਚਿਆਂ ਨੂੰ ਜ਼ੁਕਾਮ ਤੇ ਖੰਗ ਹੋਣ ਤੇ ਦਿੱਤੀ ਜਾਂਦੀ ਹੈ | ਇਸਲਈ ਲੱਗਦਾ ਦਿਲਜੀਤ ਦੋਸਾਂਝ Diljit Dosanjh ਅੱਜ ਖੰਗ ਜਾਂ ਜ਼ੁਕਾਮ ਨਾਲ ਪ੍ਰੇਸ਼ਾਨ ਨੇ, ਤਾਂਹੀ ਤਾਂ ਉਹ ਸੁਦੁਕਾ ਪੀ ਵੀ ਰਹੇ ਨੇ ਤੇ ਲੋਕਾਂ ਦੇ ਨਾਲ ਵੀ ਇਹ ਰੈਸਿਪੀ ਸਾਂਝੀ ਕਰ ਰਹੇ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network