ਇਸ ਫੈਨ ਨੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਤਸਵੀਰਾਂ ਛਾਈਆਂ ਇੰਟਰਨੈੱਟ ‘ਤੇ, ਪ੍ਰਸ਼ੰਸਕ ਹੋਏ ਭਾਵੁਕ

written by Lajwinder kaur | September 18, 2020

ਬਾਲੀਵੁੱਡ ਦੇ ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆ ਤੋਂ ਗਏ ਤਿੰਨ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ । ਪਰ ਅੱਜ ਵੀ ਫੈਨ ਸੁਸ਼ਾਂਤ ਦੀ ਮੌਤ ਦੇ ਗਮ ਤੋਂ ਨਿਕਲ ਨਹੀਂ ਪਾਏ । ਇਸ ਲਈ ਫੈਨਜ਼ ਆਪਣੇ ਅੰਦਾਜ਼ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਰਹਿੰਦੇ ਨੇ । late sushant singh rajput  ਹੋਰ ਪੜ੍ਹੋ
ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ । sushant singht rajput ਬੰਗਾਲ ਦੇ ਮੂਰਤੀਕਾਰ Sukanto Roy ਨੇ ਵੈਕਸ ਸਟੈਚੂ ਬਣਾਇਆ ਹੈ । ਸਟੈਚੂ ‘ਚ ਸੁਸ਼ਾਂਤ ਸਿੰਘ ਰਾਜਪੂਤ ਦਾ ਹੱਸਦਾ ਹੋਇਆ ਚਿਹਰਾ ਦੇਖਣ ਨੂੰ ਮਿਲ ਰਿਹਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ । west bengal sukanto roy sushant singh rajput wax statue ਪ੍ਰਸ਼ੰਸਕ ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਰੂਪ ਨੂੰ ਦੇਖ ਕੇ ਭਾਵੁਕ ਹੋ ਰਹੇ ਨੇ । ਉਨ੍ਹਾਂ ਨੂੰ ਲੱਗ ਹੀ ਨਹੀਂ ਰਿਹਾ ਹੈ ਕਿ ਸੁਸ਼ਾਂਤ ਹੁਣ ਸਾਡੇ ਵਿਚਕਾਰ ਨਹੀਂ ਹਨ । ਵੈਕਸ ਸਟੈਚੂ ਬਿਲਕੁਲ ਅਸਲੀ ਲੱਗ ਰਿਹਾ ਹੈ ।  ਇਸ ਤੋਂ ਪਹਿਲਾਂ ਕਈ ਕਲਾਕਾਰ ਸੁਸ਼ਾਂਤ ਸਿੰਘ ਨੂੰ ਪੈਟਿੰਗ, ਰੰਗੋਲੀ, ਸਕੈੱਚ ਬਣਾ ਕੇ ਸ਼ਰਧਾਂਜਲੀ ਦੇ ਚੁੱਕੇ ਨੇ । ਹੁਣ ਸੀ.ਬੀ.ਆਈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ । wax statu sushant singh

0 Comments
0

You may also like