ਇੰਗਲੈਂਡ ਦੇ ਲੁਟਨ 'ਚ ਇੱਕ ਇੱਕ ਨੂੰ ਭੰਗੜਾ ਪਾਉਣ ਨੂੰ ਮਜਬੂਰ ਕਰਤਾ ਸੁਖਸ਼ਿੰਦਰ ਸ਼ਿੰਦਾ ਨੇ

Written by  Rajan Sharma   |  August 09th 2018 10:52 AM  |  Updated: August 09th 2018 10:52 AM

ਇੰਗਲੈਂਡ ਦੇ ਲੁਟਨ 'ਚ ਇੱਕ ਇੱਕ ਨੂੰ ਭੰਗੜਾ ਪਾਉਣ ਨੂੰ ਮਜਬੂਰ ਕਰਤਾ ਸੁਖਸ਼ਿੰਦਰ ਸ਼ਿੰਦਾ ਨੇ

ਦੇਸ਼ਾਂ ਵਿਦੇਸ਼ਾਂ ‘ਚ ਨਾਮਣਾ ਖੱਟ ਚੁੱਕੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਜਦੋ ਗਾਂਦੇ ਹਨ ਤਾਂ ਧਮਾਲਾਂ ਆਪਣੇ ਆਪ ਹੀ ਪੈ ਜਾਂਦੀਆਂ ਹਨ | ਸੁਖਸ਼ਿੰਦਰ ਸ਼ਿੰਦਾ sukhshinder shinda ਇਕ ਪੰਜਾਬੀ ਗਾਇਕ ਤੇ ਗੀਤਕਾਰ ਹਨ। ‘ਸਤਿਗੁਰੂ ਮੇਰਾ’ punjabi song ਜੈਜ਼ੀ ਬੀ ਨਾਲ ਉਨ੍ਹਾਂ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਸੀ। ਸੁਖਸ਼ਿੰਦਰ ਰੋਜ਼ਾਨਾਂ ਕੁਝ ਨਾਂ ਕੁਝ ਸੋਸ਼ਲ ਮੀਡਿਆ ਤੇ ਆਪਣੇ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹਨ| ਲਾਈਵ ਸ਼ੋਅ ਤੇ ਭੰਗੜਾ ਪਾਉਣ ਨੂੰ ਮਜ਼ਬੂਰ ਕਰ ਦੇਂਦੇ ਹਨ ਸੁਖਸ਼ਿੰਦਰ ਸ਼ਿੰਦਾ ਦੇ ਗੀਤ| ਹਾਲ ਹੀ ਵਿੱਚ ਇੰਗਲੈਂਡ ਦੇ ਲੁਟਨ ਵਿੱਚ ਸੁਖਸ਼ਿੰਦਰ ਦੁਆਰਾ ਕਿੱਤੇ ਲਾਈਵ ਸ਼ੋਅ ਨੇ ਪੂਰਿਆ ਧਮਾਲਾਂ ਪਾਇਆ ਹੋਇਆਂ ਸੀ|

https://www.instagram.com/p/BmNzQDNFPVe/?taken-by=sukshindershinda

ਸੁਖਸ਼ਿੰਦਰ sukhshinder shinda ਓਥੇ ਲੁਟਣ ਮੇਲਾ ਲਈ ਪੁਹੰਚੇ ਹੋਏ ਸੀ| ਸ਼ੋਅ ਵਿੱਚ ਹਰ ਇੱਕ ਬੰਦੇ ਨੂੰ ਭੰਘੜਾ ਪਾਉਣ ਨੂੰ ਮਜ਼ਬੂਰ ਕਰਤਾ ਸੀ ਸੁਖਸ਼ਿੰਦਰ ਨੇ ਆਪਣੇ ਇਸ ਲਾਈਵ ਸ਼ੋਅ ਦੇ ਦੌਰਾਨ| ਆਪਣੇ ਇਸ ਸ਼ੋਅ ਦੀ ਕਈ ਪੋਸਟਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀਆਂ ਹਨ|

https://www.instagram.com/p/BmJDYAkFeBs/?taken-by=sukshindershinda

ਦਰਸ਼ਕਾਂ ਦੀ ਝੋਲੀ ‘ਚ ਕਈ ਸੁਪਰਹਿੱਟ ਗੀਤ ਪਾਉਣ ਤੋਂ ਬਾਅਦ ਸੁਖਸ਼ਿੰਦਰ ਸ਼ਿੰਦਾ sukshinder shinda ਨੇ ਪੰਜਾਬੀ ਫਿਲਮਾਂ ‘ਚ ਗੀਤ ਗਾ ਕੇ ਵੀ ਸ਼ੌਹਰਤ ਖੱਟੀ। ਉਨ੍ਹਾਂ ਨੇ ‘ਰੋਮੀਓ ਰਾਂਝਾ’, ‘ਬਸਟ ਆਫ ਲੱਕ Best Of Luck‘, ‘ਇਕ ਕੁੜੀ ਪੰਜਾਬ ਦੀ’, ‘ਮੁੰਡੇ ਯੂ ਕੇ ਦੇ’, ‘ਇਸ਼ਕ ਬੇ ਪਰਵਾਹ’, ‘ਦਿਲ ਆਪਣਾ ਪੰਜਾਬੀ ‘punjabi song ਆਦਿ ਵਰਗੀਆਂ ਫਿਲਮਾਂ ‘ਚ ਆਪਣੀ ਸੁਰੀਲੀ ਆਵਾਜ਼ ‘ਚ ਗੀਤ ਗਾਏ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network