ਸੋਨਾਕਸ਼ੀ ਸਿਨਹਾ ਨੇ ਘਟਾਇਆ 35 ਕਿਲੋ ਭਾਰ, 'ਦਬੰਗ 3' 'ਚ ਦੇਖਣ ਨੂੰ ਮਿਲੇਗਾ ਨਵਾਂ ਲੁੱਕ

Written by  Gourav Kochhar   |  May 23rd 2018 11:47 AM  |  Updated: May 23rd 2018 11:49 AM

ਸੋਨਾਕਸ਼ੀ ਸਿਨਹਾ ਨੇ ਘਟਾਇਆ 35 ਕਿਲੋ ਭਾਰ, 'ਦਬੰਗ 3' 'ਚ ਦੇਖਣ ਨੂੰ ਮਿਲੇਗਾ ਨਵਾਂ ਲੁੱਕ

ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਆਪਣੇ ਐਬਸ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਦਰਸਅਲ, ਸੋਨਾਕਸ਼ੀ sonakshi sinha ਕਾਫੀ ਲੰਬੇ ਸਮੇਂ ਤੋਂ ਆਪਣਾ ਭਾਰ ਘਟਾਉਣ 'ਚ ਲੱਗੀ ਹੋਈ ਹੈ। ਉੱਥੇ ਹੀ ਸੋਨਾਕਸ਼ੀ ਨੇ ਹੁਣ ਆਪਣੇ ਲੁੱਕ 'ਚ ਕਾਫੀ ਬਦਲਾਅ ਕਰ ਲਿਆ ਹੈ। ਦਰਸਅਲ, ਇਸ ਨਵੇਂ ਲੁੱਕ 'ਚ ਉਹ ਸਲਮਾਨ ਖਾਨ ਦੀ ਫਿਲਮ 'ਦਬੰਗ 3' 'ਚ ਨਜ਼ਰ ਆਵੇਗੀ।

sonakshi sinha

ਫਿਲਮ ਦੇ ਨਿਰਦੇਸ਼ਕ ਅਰਬਾਜ਼ ਖਾਨ ਅਤੇ ਨਿਰਮਾਤਾ ਪ੍ਰਭੂਦੇਵਾ ਵਲੋਂ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਸੋਨਾਕਸ਼ੀ ਹੀ ਸਲਮਾਨ ਖਾਨ ਦੇ ਆਪੋਜ਼ਿਟ ਨਜ਼ਰ ਆਵੇਗੀ। ਬਾਲੀਵੁੱਡ 'ਚ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਸੋਨਾਕਸ਼ੀ ਦਾ ਭਾਰ 90 ਕਿਲੋ ਸੀ। ਫਿਰ ਉਸਨੂੰ 2010 'ਚ ਸਲਮਾਨ ਖਾਨ salman khan ਦੀ ਫਿਲਮ 'ਦਬੰਗ' ਨਾਲ ਡੈਬਿਊ ਕਰਨ ਦਾ ਆਫਰ ਮਿਲਿਆ ਤਾਂ ਉਸਨੇ ਉਦੋਂ ਹੀ ਕਰੀਬ 30 ਕਿਲੋ ਭਾਰ ਘਟਾ ਲਿਆ ਸੀ।

sonakshi sinha

sonakshi sinha

ਸੋਨਾਕਸ਼ੀ sonakshi sinha ਨੇ ਆਪਣੀ ਸਕੂਲ ਦੀ ਪੜ੍ਹਾਈ ਆਰਿਆ ਵਿਦਿਆ ਮੰਦਿਰ, ਮੁੰਬਈ ਤੋਂ ਪੂਰੀ ਕੀਤੀ ਸੀ। ਜਦਕਿ SNDT ਯੂਨੀਵਰਸਿਟੀ ਤੋਂ ਉਸਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ। 2005 'ਚ ਆਈ ਫਿਲਮ 'ਮੇਰਾ ਦਿਲ ਲੇਕੇ ਦੋਖੋ' ਰਾਹੀਂ ਬਤੌਰ ਕਾਸਟਿਊਮ ਡਿਜ਼ਾਈਨਰ ਸੋਨਾਕਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 2008-09 ਦੌਰਾਨ ਉਹ ਲੈਕਮੇ ਫੈਸ਼ਨ ਵੀਕ 'ਤੇ ਰੈਂਪ ਵਾਕ ਕਰਦੀ ਨਜ਼ਰ ਆਈ।

sonakshi sinha sonakshi sinha

ਸੋਨਾਕਸ਼ੀ sonakshi sinha ਦੀ ਫਿਲਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ 'ਰਾਓਡੀ ਰਾਠੌਰ', 'ਸਨ ਆਫ ਸਰਦਾਰ', 'ਦਬੰਗ', 'ਲੁਟੇਰਾ', 'ਬੁਲੇਟ ਰਾਜਾ', 'ਤੇਵਰ', 'ਅਕੀਰਾ' ਆਦਿ ਹੋਰ ਕਈ ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ।

sonakshi sinha


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network