ਮਸਤ ਕੁੜ੍ਹੀ ਦਾ ਮਸਤ ਅੰਦਾਜ਼,ਵਿਦੇਸ਼ 'ਚ ਸੜਕਾਂ 'ਤੇ ਡਾਂਸ ਸਟੈੱਪ ਕਰ ਰਹੀ ਸੁਨੰਦਾ ਸ਼ਰਮਾ

Written by  Rajan Sharma   |  August 24th 2018 11:37 AM  |  Updated: August 24th 2018 11:37 AM

ਮਸਤ ਕੁੜ੍ਹੀ ਦਾ ਮਸਤ ਅੰਦਾਜ਼,ਵਿਦੇਸ਼ 'ਚ ਸੜਕਾਂ 'ਤੇ ਡਾਂਸ ਸਟੈੱਪ ਕਰ ਰਹੀ ਸੁਨੰਦਾ ਸ਼ਰਮਾ

ਮਸਤ ਕੁੜ੍ਹੀ ਅਤੇ ਮਸਤ ਅੰਦਾਜ਼ ।ਨਾਂ ਉਸ ਨੂੰ ਜ਼ਮਾਨੇ ਦੀ ਪਰਵਾਹ ਹੈ ਅਤੇ ਨਾਂ ਹੀ ਕਿਸੇ ਦੀਆਂ ਗੱਲਾਂ ਦੀ।ਪਰਵਾਹ ਕਰੇ ਵੀ ਕਿਉਂ ।ਕਿਉਂਕਿ ਜਿਸ ਨੇ ਕੀਤੀ ਸ਼ਰਮ ਉਸਦੇ ਫੁੱਟੇ ਕਰਮ ।ਅਸੀਂ ਗੱਲ ਕਰ ਰਹੇ ਹਾਂ ਮਸਤਮੌਲਾ ਸੁਨੰਦਾ ਸ਼ਰਮਾ sunanda sharma ਦੀ। ਜੋ ਏਨੀਂ ਦਿਨ ਵਿਦੇਸ਼ 'ਚ ਹਨ ।ਆਪਣੇ ਇਸ ਟੂਰ ਦੌਰਾਨ ਉਹ ਖੂਬ ਮੌਜ ਮਸਤੀ ਕਰ ਰਹੀ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਕਦੇ ਡਾਂਸ ਕਰ ਰਹੀ ਹੈ ।ਸੁਨੰਦਾ ਸ਼ਰਮਾ ਜਿੱਥੇ ਆਪਣੇ ਮਸਤ ਅੰਦਾਜ਼ ਲਈ ਮਸ਼ਹੂਰ ਹਨ ,ਉਥੇ ਹੀ ਬਹੁਤ ਹੀ ਚੁਲਬੁਲੇ ਹਨ ।

https://www.instagram.com/p/Bm2zEKjnuLP/

ਉਹ ਆਪਣੀਆਂ ਵੀਡਿਓ ਅਕਸਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਨੇ।ਪਰ ਇਸ ਵਾਰ ਉਨ੍ਹਾਂ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ । ਜਿਸ 'ਚ ਉਹ ਖੂਬ ਮਸਤੀ ਕਰ ਰਹੇ ਨੇ ਸੁਨੰਦਾ ਸ਼ਰਮਾ punjabi artist ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ। ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ।

Sunanda Sharma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network