ਸੁਨੰਦਾ ਸ਼ਰਮਾ ਦੀ ਗਰਮੀ ਨੇ ਮਾਰੀ ਮੱਤ,ਕਰ ਰਹੀ ਕਿਹੋ ਜਿਹੀਆਂ ਹਰਕਤਾਂ,ਵੀਡੀਓ ਵਾਇਰਲ 

Written by  Shaminder   |  May 27th 2019 11:03 AM  |  Updated: May 27th 2019 11:03 AM

ਸੁਨੰਦਾ ਸ਼ਰਮਾ ਦੀ ਗਰਮੀ ਨੇ ਮਾਰੀ ਮੱਤ,ਕਰ ਰਹੀ ਕਿਹੋ ਜਿਹੀਆਂ ਹਰਕਤਾਂ,ਵੀਡੀਓ ਵਾਇਰਲ 

ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਕਿਸ ਤਰ੍ਹਾਂ ਅੱਤ ਦੀ ਗਰਮੀ ਤੋਂ ਪਰੇਸ਼ਾਨ ਹੈ ।ਇਸ ਵੀਡੀਓ 'ਚ ਉਹ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ਕਿ ਗਰਮੀ ਨੇ ਉਨ੍ਹਾਂ ਦੀ ਮੱਤ ਮਾਰੀ ਹੋਈ ਹੈ ਅਤੇ ਗਰਮੀ 'ਚ ਉਨ੍ਹਾਂ ਦੀ ਗਰਮੀ ਸਿਰਫ਼ ਇੱਕ ਹੀ ਚੀਜ਼ ਦੂਰ ਕਰ ਸਕਦੀ ਹੈ ਅਤੇ ਉਹ ਹੈ ਨਿੰਬੂ ਪਾਣੀ ।

ਹੋਰ ਵੇਖੋ :ਗਾਇਕਾ ਸੁਨੰਦਾ ਸ਼ਰਮਾ ਨੇ ਦਿਖਾਈ ਨਿਮਰਤਾ, ‘ਪਟਾਕਾ’ ਗੀਤ ਲਈ ਮੰਗੀ ਮੁਆਫ਼ੀ

https://www.instagram.com/p/Bx89_2flM1Q/

ਜਿਸ ਨੂੰ ਪੀ ਕੇ ਉਹ ਆਪਣੀ ਪਿਆਸ ਹੀ ਨਹੀਂ ਬੁਝਾਉੇਂਦੇ ਬਲਕਿ ਗਰਮੀ ਤੋਂ ਵੀ ਰਾਹਤ ਪਾਉਂਦੇ ਹਨ । ਸੁਨੰਦਾ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

https://www.instagram.com/p/Bx7dpEFFhPU/

ਦੱਸ ਦਈੇਏ ਕਿ ਸੁਨੰਦਾ ਸ਼ਰਮਾ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਉਨ੍ਹਾਂ ਨੇ ਸਿਰਫ਼ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਲਈ ਵੀ ਕਈ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network