ਇਸ ਤਰ੍ਹਾਂ ਦੇ ਸ਼ੌਂਕ ਵੀ ਰੱਖਦੀ ਹੈ ਸੁਨੰਦਾ ਸ਼ਰਮਾ,ਵੀਡੀਓ ਵਾਇਰਲ

Written by  Shaminder   |  May 29th 2019 11:50 AM  |  Updated: May 29th 2019 11:50 AM

ਇਸ ਤਰ੍ਹਾਂ ਦੇ ਸ਼ੌਂਕ ਵੀ ਰੱਖਦੀ ਹੈ ਸੁਨੰਦਾ ਸ਼ਰਮਾ,ਵੀਡੀਓ ਵਾਇਰਲ

ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਸਾਂਝੇ ਕਰਦੇ ਰਹਿੰਦੇ ਹਨ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਕੇਕ ਬਣਾਉਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਸੁਨੰਦਾ ਸ਼ਰਮਾ ਦੀ ਗਰਮੀ ਨੇ ਮਾਰੀ ਮੱਤ,ਕਰ ਰਹੀ ਕਿਹੋ ਜਿਹੀਆਂ ਹਰਕਤਾਂ,ਵੀਡੀਓ ਵਾਇਰਲ

https://www.instagram.com/p/ByAcLVxFhYU/

ਉਨ੍ਹਾਂ ਨੇ ਜਦੋਂ ਕੇਕ ਤਿਆਰ ਕੀਤਾ ਅਤੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਹ ਕੇਕ ਇੰਝ ਤਿਆਰ ਹੋਇਆ ਸੀ ਜਿਵੇਂ ਕਿਸੇ ਪ੍ਰੋਫੈਸ਼ਨਲ ਕੁੱਕ ਨੇ ਤਿਆਰ ਕੀਤਾ ਹੋਵੇ ।ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ "OMG Can’t believe on the end result ! See my stories and make your weekdays special"

https://www.instagram.com/p/Bx43WeQFm-h/

ਕੇਕ ਨੂੰ ਤਿਆਰ ਹੋਇਆ ਵੇਖ ਕੇ ਸੁਨੰਦਾ ਖੁਸ਼ੀ ਨਾਲ ਝੂਮ ਉੱਠੀ । ਇਸ ਤੋਂ ਸਾਫ ਹੁੰਦਾ ਹੈ ਕਿ ਸੁਨੰਦਾ ਸ਼ਰਮਾ ਗਾਇਕੀ ਦੇ ਨਾਲ –ਨਾਲ ਕੁਕਿੰਗ ਦਾ ਵੀ ਸ਼ੌਕ ਰੱਖਦੀ ਹੈ । ਸੁਨੰਦਾ ਸ਼ਰਮਾ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network